FacebookTwitterg+Mail

Pics : ਕਥਿਤ ਗਰਲਫਰੈਂਡ ਜੀਓਰਜੀਆ ਨਾਲ ਪਾਰਟੀ 'ਚ ਪਹੁੰਚੇ ਅਰਬਾਜ਼

arbaaz khan
24 September, 2018 05:31:43 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਇਨ੍ਹੀਂ ਦਿਨੀਂ ਆਪਣੀ ਕਥਿਤ ਗਰਲਫਰੈਂਡ ਜੀਓਰਜੀਆ ਐਂਡ੍ਰਿਆਨੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਹੇ ਹਨ। ਹਾਲ ਹੀ 'ਚ ਦੋਹਾਂ ਨੂੰ ਇਕ ਵਾਰ ਫਿਰ ਦੇਰ ਰਾਤ ਇਕੱਠੇ ਦੇਖਿਆ ਗਿਆ।

Punjabi Bollywood Tadka
ਦਰਸਅਲ, ਅਰਬਾਜ਼ ਤੇ ਜੀਓਰਜੀਆ ਨੂੰ ਇਕ ਪਾਰਟੀ 'ਚ ਲੈ ਕੇ ਗਏ ਸਨ। ਇਸ ਦੌਰਾਨ ਦੋਵੇਂ ਇਕੱਠੇ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆਏ। ਇਹ ਪਾਰਟੀ ਯਾਸਮੀਨ ਕਰਾਚੀਵਾਲਾ ਨੇ ਜਿਮ ਦੇ 25 ਸਾਲ ਪੂਰੇ ਹੋਣ 'ਤੇ ਰੱਖੀ ਸੀ। ਤੁਹਾਨੂੰ ਦੱਸ ਦੇਈਏ ਯਾਸਮੀਨ ਕਰਾਚੀਵਾਲਾ ਦੇ ਜਿਮ 'ਚ ਬੀ-ਟਾਊਨ ਦੀਆਂ ਹਸਤੀਆਂ ਜਾਂਦੀਆਂ ਹਨ।

Punjabi Bollywood Tadka
ਦੱਸ ਦੇਈਏ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਅਰਬਾਜ਼ ਨੂੰ ਜੀਓਰਜੀਆ ਨਾਲ ਸਮਾਂ ਬਤੀਤ ਕਰਦੇ ਦੇਖਿਆ ਗਿਆ ਹੋਵੇ, ਬਲਕਿ ਇਸ ਤੋਂ ਪਹਿਲਾਂ ਵੀ ਦੋਹਾਂ ਨੂੰ ਕਈ ਵਾਰ ਇਕੱਠੇ ਸਮਾਂ ਬਤੀਤ ਕਰਦਿਆਂ ਦੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਖਬਰਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਕਰਵਾ ਸਕਦੇ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Arbaaz Khan Georgia Andriani Yasmin Karachiwala Party Gym Bollywood Actor

Edited By

Kapil Kumar

Kapil Kumar is News Editor at Jagbani.