FacebookTwitterg+Mail

ਕਥਿਤ ਪ੍ਰੇਮਿਕਾ ਜੀਓਰਜੀਆ ਨਾਲ ਮੁੜ ਦਿਸੇ ਅਰਬਾਜ਼ ਖਾਨ, ਸਾਹਮਣੇ ਆਈਆਂ ਤਸਵੀਰਾਂ

arbaaz khan and giorgia andriani
04 September, 2018 05:00:42 PM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਅਰਬਾਜ਼ ਖਾਨ ਮਿਸਟਰੀ ਗਰਲ ਜੀਓਰਜੀਆ ਐਂਡ੍ਰਿਆਨੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਅਰਬਾਜ਼ ਖਾਨ ਨੂੰ ਮਿਸਟਰੀ ਗਰਲ ਨਾਲ ਅੰਧੇਰੀ 'ਚ ਦੇਖਿਆ ਗਿਆ। ਇਸ ਦੌਰਾਨ ਮਿਸਟਰੀ ਗਰਲ ਜੀਓਰਜੀਆ ਕਾਫੀ ਹੌਟ ਲੁੱਕ 'ਚ ਨਜ਼ਰ ਆਈ।

The duo was recently spotted at a  popular Mumbai eatery. Georgia was all smiles for the shutterbugs.    

ਉਸ ਨੇ ਰੰਗਦਾਰ ਫੁੱਲਾਂ ਵਾਲੀ ਸ਼ਰਟ ਤੇ ਸ਼ਾਰਟ ਪਾਇਆ ਸੀ, ਜਿਸ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਸੀ। ਅਰਬਾਜ਼ ਖਾਨ ਨੇ ਬਲਿਊ ਪੈਂਟ ਤੇ ਬਲੈਕ ਸ਼ਰਟ ਪਾਈ ਸੀ, ਜਿਸ 'ਚ ਕਾਫੀ ਕੂਲ ਨਜ਼ਰ ਆ ਰਹੇ ਹਨ। ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀਆਂ ਹਨ।  

After separation with Malaika Arora after 19 years of marriage, Bollywood actor-producer Arbaaz Khan has moved on in his life.
ਦੱਸ ਦੇਈਏ ਕਿ ਮਲਾਇਕਾ ਅਰੋੜਾ ਤੋਂ ਤਲਾਕ ਲੈਣ ਤੋਂ ਬਾਅਦ ਅਰਬਾਜ਼ ਖਾਨ ਦਾ ਨਾਂ ਇਸ ਮਾਡਲ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਨੂੰ ਕਈ ਵਾਰ ਇਕੱਠਿਆਂ ਨੂੰ ਦੇਖਿਆ ਗਿਆ ਹੈ। ਹਾਲਾਂਕਿ ਪਹਿਲਾਂ ਵੀ ਕਈ ਵਾਰ ਦੋਵੇਂ ਪਾਰਟੀਆਂ, ਈਵੈਂਟਸ ਤੇ ਡਿਨਰ-ਲੰਚ 'ਤੇ ਨਜ਼ਰ ਆ ਚੁੱਕੇ ਹਨ। 

Interestingly, the couple was not alone to enjoy Sunday lunch. Amrita Arora also accompanied them along with her husband.
ਦੱਸਣਯੋਗ ਹੈ ਕਿ ਖਬਰਾਂ ਤਾਂ ਇਹ ਵੀ ਹਨ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਜਲਦ ਹੀ ਦੂਜਾ ਵਿਆਹ ਕਰਨ ਦੀ ਤਿਆਰੀ ਕਰ ਰਹੇ ਹਨ। ਅਰਬਾਜ਼ ਖਾਨ ਆਪਣੀ ਦੋਸਤ ਜੀਓਰਜੀਆ ਐਂਡ੍ਰਿਆਨੀ ਨਾਲ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਅਰਬਾਜ਼ ਜਲਦ ਹੀ ਜਿਓਰਜੀਆ ਨਾਲ ਨਵਾਂ ਰਿਸ਼ਤਾ ਸ਼ੁਰੂ ਕਰਨ ਜਾ ਰਿਹਾ ਹੈ।

Amrita Arora sported a different geeky look and we just loved her lazy Sunday lunch avatar.

ਮਲਾਇਕਾ ਤੋਂ ਤਲਾਕ ਲੈਣ ਤੋਂ ਬਾਅਦ ਅਰਬਾਜ਼ ਦੀ ਜ਼ਿੰਦਗੀ 'ਚ ਜੀਓਰਜੀਆ ਦੀ ਐਂਟਰੀ ਹੋਈ ਸੀ। ਅਰਬਾਜ਼ ਨਵੇਂ ਰਿਸ਼ਤੇ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਜਲਦ ਹੀ ਵਿਆਹ ਦਾ ਫੈਸਲਾ ਲੈ ਸਕਦੇ ਹਨ। ਦੱਸ ਦੇਈਏ ਕਿ ਇਸ ਬਾਰੇ ਅਜੇ ਅਰਬਾਜ਼ ਨੇ ਕੋਈ ਟਿੱਪਣੀ ਨਹੀਂ ਕੀਤੀ।ਹਾਲਾਂਕਿ ਖਬਰਾਂ ਹਨ ਕਿ ਉਹ ਵਿਆਹ ਦੀ ਤਿਆਰੀ ਕਰ ਤਾਂ ਰਹੇ ਹਨ ਪਰ ਅਰਬਾਜ਼ ਨੇ ਇਸ ਬਾਰੇ ਹਾਲੇ ਤੱਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੀ ਇਜਾਜ਼ਤ ਨਹੀਂ ਲਈ। ਸਾਲ 1998 'ਚ ਅਰਬਾਜ਼ ਤੇ ਮਲਾਇਕਾ ਨੇ ਵਿਆਹ ਕੀਤਾ ਸੀ।

 


Tags: Arbaaz KhanGirlfriendGiorgia AndrianiMalaika AroraSalman KhanBollywood Celebrity

Edited By

Sunita

Sunita is News Editor at Jagbani.