FacebookTwitterg+Mail

ਕੀ ਬਾਲੀਵੁੱਡ 'ਚ ਐਂਟਰੀ ਕਰੇਗੀ ਅਰਬਾਜ਼ ਖਾਨ ਦੀ ਹੌਟ ਪ੍ਰੇਮਿਕਾ ਜੀਓਰਜੀਆ ?

arbaaz khan and giorgia andriani
09 September, 2018 12:42:50 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਬਾਜ਼ ਖਾਨ ਆਪਣੀ ਪਤਨੀ ਮਲਾਇਕਾ ਅਰੋੜਾ ਖਾਨ ਤੋਂ ਵੱਖ ਹੋਣ ਤੋਂ ਬਾਅਦ ਕਥਿਤ ਪ੍ਰੇਮਿਕਾ ਜੀਓਰਜੀਆ ਐਂਡ੍ਰਿਆਨੀ ਦੇ ਨਾਲ ਅਕਸਰ ਹੀ ਨਜ਼ਰ ਆਉਂਦੇ ਹਨ। ਹਾਲ ਹੀ 'ਚ ਉਸ ਨੂੰ ਪ੍ਰੇਮਿਕਾ ਨਾਲ ਲੰਚ ਡੇਟ 'ਤੇ ਦੇਖਿਆ ਗਿਆ।

Punjabi Bollywood Tadka

ਖਬਰ ਹੈ ਕਿ ਜੀਓਰਜੀਆ  ਬਾਲੀਵੁੱਡ 'ਚ ਆਉਣਾ ਚਾਹੁੰਦੀ ਹੈ ਅਤੇ ਅਰਬਾਜ਼ ਉਸ ਦੀ ਇਸ ਕੰਮ 'ਚ ਮਦਦ ਕਰ ਰਿਹਾ ਹੈ। ਅਰਬਾਜ਼ ਉਸ ਨੂੰ ਬਾਲੀਵੁੱਡ ਦੇ ਇਕ ਪ੍ਰਡਿਊਸਰ ਨਾਲ ਮਿਲਵਾ ਰਹੇ ਹਨ।

Punjabi Bollywood Tadka

ਉਮੀਦ ਹੈ ਕਿ ਉਸ ਨੂੰ ਕੋਈ ਫਿਲਮ ਆਫਰ ਕੀਤੀ ਜਾਵੇ। ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪ੍ਰੇਮਿਕਾ ਜੀਓਰਜੀਆ ਅਰਬਾਜ਼ ਦੇ ਬੈਨਰ ਹੇਠਾਂ 'ਦਬੰਗ 3' ਦਾ ਹਿੱਸਾ ਵੀ ਹੋ ਸਕਦੀ ਹੈ।

Punjabi Bollywood Tadka

ਅਜਿਹੇ 'ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਜੇਕਰ ਮਲਾਇਕਾ ਵੀ ਇਸ ਫਿਲਮ ਦਾ ਹਿੱਸਾ ਹੋਵੇਗੀ ਤਾਂ ਉਸ ਦੀ ਜੀਓਰਜੀਆ ਨਾਲ ਕਿਸ ਤਰ੍ਹਾਂ ਦੀ ਕੈਮਿਸਟਰੀ ਹੋਵੇਗੀ।

Punjabi Bollywood Tadka

ਦੱਸ ਦੇਈਏ ਕਿ ਅਰਬਾਜ਼ ਅਤੇ ਮਲਾਇਕਾ ਨੇ ਪਿਛਲੇ ਸਾਲ ਮਈ 'ਚ ਤਲਾਕ ਲੈ ਲਿਆ ਸੀ ਪਰ ਅਜੇ ਵੀ ਦੋਵੇਂ ਦੋਸਤਾਂ ਦੀ ਤਰ੍ਹਾਂ ਮਿਲਦੇ ਹਨ।

Punjabi Bollywood Tadka

18 ਸਾਲਾਂ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਵੀ ਮਲਾਇਕਾ ਅਤੇ ਅਰਬਾਜ਼ ਫੈਮਿਲੀ ਹਾਲੀਡੇਅ 'ਤੇ ਇਕੱਠੇ ਨਜ਼ਰ ਆਉਂਦੇ ਰਹੇ ਹਨ।

Punjabi Bollywood Tadka

ਚਰਚਾ ਹੈ ਕਿ ਅਰਬਾਜ਼ ਖਾਨ ਜਲਦ ਜਾਰਜਿਆ ਨਾਲ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰਨ ਦੀ ਤਿਆਰੀ 'ਚ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Arbaaz KhanGirlfriendGiorgia AndrianiMalaika AroraSalman KhanBollywood Debut

Edited By

Sunita

Sunita is News Editor at Jagbani.