FacebookTwitterg+Mail

ਅਰਬਾਜ਼ ਦੀ Birthday Party 'ਚ ਸਭ ਤੋਂ ਛੋਟੀ ਡਰੈੱਸ 'ਚ ਮਲਾਇਕਾ ਪਹੁੰਚੀ, ਇਹ ਸਿਤਾਰੇ ਵੀ ਆਏ ਨਜ਼ਰ

arbaaz khan birthday party
05 August, 2017 01:47:01 PM

ਨਵੀਂ ਦਿੱਲੀ— ਬਾਲੀਵੁੱਡ ਦੇ ਅਭਿਨੇਤਾ ਤੇ ਡਾਇਰੈਕਟਰ ਅਰਬਾਜ਼ ਖਾਨ ਬੀਤੇ ਸ਼ੁੱਕਰਵਾਰ 50 ਸਾਲਾਂ ਦੇ ਹੋ ਚੁੱਕੇ ਹਨ। ਅਰਬਾਜ਼ ਖਾਨ ਦੇ ਜਨਮਦਿਨ ਬੈਸ਼ 'ਚ ਉਸ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ, ਭਰਾ ਸਲਮਾਨ ਖਾਨ ਦੇ ਨਾਲ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

Punjabi Bollywood Tadka

ਹਾਲ ਹੀ 'ਚ ਅਰਬਾਜ਼ ਖਾਨ ਦਾ ਮਲਾਇਕਾ ਨਾਲ ਤਲਾਕ ਹੋਇਆ। ਅਰਬਾਜ਼ ਨਾਲ ਤਲਾਕ ਨੂੰ ਲੈ ਕੇ ਟਵਿਟਰ 'ਤੇ ਟਰੋਲ ਹੋਈ ਮਲਾਇਕਾ ਨੇ ਸ਼ਨਦਾਰ ਅੰਦਾਜ਼ 'ਚ ਆਪਣੇ ਸਾਬਕਾ ਪਤੀ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਇੰਸਟਾਗ੍ਰਾਮ 'ਤੇ ਵਧਾਈ ਦਿੱਤੀ ਸੀ।

Punjabi Bollywood Tadka

ਇੰਨਾ ਹੀ ਨਹੀਂ ਮਲਾਇਕਾ ਅਰਬਾਜ਼ ਦੇ ਜਨਮਦਿਨ ਬੈਸ਼ 'ਚ ਵੀ ਸ਼ਾਮਲ ਹੋਈ ਸੀ। ਇਸ ਦੌਰਾਨ ਮਲਾਇਕਾ ਇਕ ਸ਼ਾਰਟ ਡਰੈੱਸ 'ਚ ਪਾਰਟੀ 'ਚ ਪਹੁੰਚੀ। ਛੋਟੇ ਭਰਾ ਅਰਬਾਜ਼ ਖਾਨ ਦੀ ਜਨਮਦਿਨ ਪਾਰਟੀ 'ਚ ਸਲਮਾਨ ਖਾਨ ਵੀ ਸ਼ਾਮਲ ਹੋਏ ਸਨ।

Punjabi Bollywood Tadka

ਸਲਮਾਨ ਖਾਨ ਇੰਨੀ ਦਿਨੀਂ ਮੋਰਕੋ 'ਚ ਆਪਣੀ ਅਗਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਦੌਰਾਨ ਮੁੰਬਈ ਅਤੇ ਮੋਰਕੋ 'ਚ ਕਾਫੀ ਸਫਰ ਕਰ ਰਹੇ ਹਨ ਪਰ ਬਿਜ਼ੀ ਸ਼ੈਡਿਊਲ ਦੇ ਬਾਵਜੂਦ ਵੀ ਸਲਮਾਨ ਨੇ ਭਰਾ ਅਰਬਾਜ਼ ਦੀ ਜਨਮਦਿਨ ਪਾਰਟੀ 'ਚ ਸ਼ਰੀਕ ਹੋਣ ਲਈ ਸਮਾਂ ਕੱਢ ਹੀ ਲਿਆ।

Punjabi Bollywood Tadka

ਮਲਾਇਕਾ ਤੋਂ ਇਲਾਵਾ ਅਰਬਾਜ਼ ਦੀ ਜਨਮਦਿਨ ਪਾਰਟੀ 'ਚ ਅੰਮ੍ਰਿਤਾ ਅਰੋੜਾ, ਡੇਜੀ ਸ਼ਾਹ, ਯੂਲੀਆ ਵੰਤੂਰ, ਸੋਨਾਕਸ਼ੀ ਸਿਹਨਾ, ਚੰਕੀ ਪੰਡੇ ਪਤਨੀ ਸਮੇਤ, ਬੋਬੀ ਦਿਓਲ, ਸੰਨੀ ਲਿਓਨ, ਕਰਿਸ਼ਮਾ ਕਪੂਰ ਪ੍ਰੇਮੀ ਸੰਦੀਪ ਟੋਸ਼ਨੀਵਾਲਾ ਨਾਲ ਨਜ਼ਰ ਆਈ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹੋਰ ਹਸਤੀਆਂ ਪਾਰਟੀ 'ਚ ਸ਼ਿਰਕਤ ਕੀਤੀ।  

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebritySalman Khan Malaika Aroracelebrate FamilyArbaaz Khanਅਰਬਾਜ਼ ਖਾਨ ਮਲਾਇਕਾ ਅਰੋੜਾਸਲਮਾਨ ਖਾਨ ਜਨਮਦਿਨ ਪਾਰਟੀ