FacebookTwitterg+Mail

ਹੌਟ ਲੁੱਕ 'ਚ ਅਰਬਾਜ਼ ਨਾਲ ਦਿਸੀ ਜੀਓਰਜੀਆ, ਇਕ-ਦੂਜੇ ਦੇ ਨੇੜੇ ਆ ਕੇ ਦਿੱਤੇ ਖੂਬ ਪੋਜ਼

arbaaz khan girlfriend giorgia andriani
08 September, 2018 01:37:01 PM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਅਰਬਾਜ਼ ਖਾਨ ਮਿਸਟਰੀ ਗਰਲ ਜੀਓਰਜੀਆ ਐਂਡ੍ਰਿਆਨੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਅਰਬਾਜ਼ ਖਾਨ ਨੂੰ ਮਿਸਟਰੀ ਗਰਲ ਨਾਲ ਜੁਹੂ 'ਚ ਦੇਖਿਆ ਗਿਆ। ਇਸ ਦੌਰਾਨ ਮਿਸਟਰੀ ਗਰਲ ਜੀਓਰਜੀਆ ਕਾਫੀ ਹੌਟ ਲੁੱਕ 'ਚ ਨਜ਼ਰ ਆਈ।

Punjabi Bollywood Tadka

ਉਸ ਨੇ ਡਾਰਕ ਬ੍ਰਾਊਨ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਸੀ। ਅਰਬਾਜ਼ ਖਾਨ ਨੇ ਬਲਿਊ ਪੈਂਟ ਤੇ ਡਾਰਕ ਬਲਿਊ ਸ਼ਰਟ ਪਾਈ ਸੀ, ਜਿਸ 'ਚ ਕਾਫੀ ਕੂਲ ਨਜ਼ਰ ਆ ਰਹੇ ਹਨ।

Punjabi Bollywood Tadka

ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੋਵਾਂ ਨੇ ਇਕ-ਦੂਜੇ ਦੇ ਨੇੜੇ ਆ ਕੇ ਕਾਫੀ ਪੋਜ਼ ਦਿੱਤੇ।

Punjabi Bollywood Tadka

ਦੱਸ ਦੇਈਏ ਕਿ ਮਲਾਇਕਾ ਅਰੋੜਾ ਤੋਂ ਤਲਾਕ ਲੈਣ ਤੋਂ ਬਾਅਦ ਅਰਬਾਜ਼ ਖਾਨ ਦਾ ਨਾਂ ਇਸ ਮਾਡਲ ਨਾਲ ਜੋੜਿਆ ਜਾ ਰਿਹਾ ਹੈ।

Punjabi Bollywood Tadka

ਇਸ ਤੋਂ ਪਹਿਲਾਂ ਵੀ ਦੋਵਾਂ ਨੂੰ ਕਈ ਵਾਰ ਇਕੱਠਿਆਂ ਨੂੰ ਦੇਖਿਆ ਗਿਆ ਹੈ। ਹਾਲਾਂਕਿ ਪਹਿਲਾਂ ਵੀ ਕਈ ਵਾਰ ਦੋਵੇਂ ਪਾਰਟੀਆਂ, ਈਵੈਂਟਸ ਤੇ ਡਿਨਰ-ਲੰਚ 'ਤੇ ਨਜ਼ਰ ਆ ਚੁੱਕੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਖਬਰਾਂ ਤਾਂ ਇਹ ਵੀ ਹਨ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਜਲਦ ਹੀ ਦੂਜਾ ਵਿਆਹ ਕਰਨ ਦੀ ਤਿਆਰੀ ਕਰ ਰਹੇ ਹਨ।

Punjabi Bollywood Tadka

ਅਰਬਾਜ਼ ਖਾਨ ਆਪਣੀ ਦੋਸਤ ਜੀਓਰਜੀਆ ਐਂਡ੍ਰਿਆਨੀ ਨਾਲ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਅਰਬਾਜ਼ ਜਲਦ ਹੀ ਜਿਓਰਜੀਆ ਨਾਲ ਨਵਾਂ ਰਿਸ਼ਤਾ ਸ਼ੁਰੂ ਕਰਨ ਜਾ ਰਿਹਾ ਹੈ।

Punjabi Bollywood Tadka
ਮਲਾਇਕਾ ਤੋਂ ਤਲਾਕ ਲੈਣ ਤੋਂ ਬਾਅਦ ਅਰਬਾਜ਼ ਦੀ ਜ਼ਿੰਦਗੀ 'ਚ ਜੀਓਰਜੀਆ ਦੀ ਐਂਟਰੀ ਹੋਈ ਸੀ। ਅਰਬਾਜ਼ ਨਵੇਂ ਰਿਸ਼ਤੇ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਜਲਦ ਹੀ ਵਿਆਹ ਦਾ ਫੈਸਲਾ ਲੈ ਸਕਦੇ ਹਨ।

Punjabi Bollywood Tadka

ਦੱਸ ਦੇਈਏ ਕਿ ਇਸ ਬਾਰੇ ਅਜੇ ਅਰਬਾਜ਼ ਨੇ ਕੋਈ ਟਿੱਪਣੀ ਨਹੀਂ ਕੀਤੀ।ਹਾਲਾਂਕਿ ਖਬਰਾਂ ਹਨ ਕਿ ਉਹ ਵਿਆਹ ਦੀ ਤਿਆਰੀ ਕਰ ਤਾਂ ਰਹੇ ਹਨ ਪਰ ਅਰਬਾਜ਼ ਨੇ ਇਸ ਬਾਰੇ ਹਾਲੇ ਤੱਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੀ ਇਜਾਜ਼ਤ ਨਹੀਂ ਲਈ। ਸਾਲ 1998 'ਚ ਅਰਬਾਜ਼ ਤੇ ਮਲਾਇਕਾ ਨੇ ਵਿਆਹ ਕੀਤਾ ਸੀ।

Punjabi Bollywood Tadka

 


Tags: Arbaaz KhanGirlfriendGiorgia AndrianiMalaika AroraSalman KhanBollywood Celebrity

Edited By

Sunita

Sunita is News Editor at Jagbani.