FacebookTwitterg+Mail

IPL ਦੀ ਹੋਸਟ ਨੇ ਇੰਸਟਾਗ੍ਰਾਮ 'ਤੇ ਮੁੜ ਵਰ੍ਹਾਈ ਹੌਟਨੈੱਸ ਦੀ ਅੱਗ (ਦੇਖੋ ਤਸਵੀਰਾਂ)

archana vijaya
30 October, 2017 05:34:02 PM

ਮੁੰਬਈ (ਬਿਊਰੋ)— ਮਾਡਲ ਅਤੇ ਆਈ. ਪੀ. ਐੱਲ. ਦੀ ਹੋਸਟ ਅਰਚਨਾ ਵੀਜੇ ਅਕਸਰ ਆਪਣੀਆਂ ਹੌਟ ਅਦਾਵਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਉਹ ਮਾਲਦੀਵ 'ਚ ਛੁੱਟੀਆਂ ਮਨਾ ਕੇ ਵਾਪਸ ਪਰਤੀ ਸੀ। ਉਨ੍ਹਾਂ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਅਰਚਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਅਰਚਨਾ ਦਾ ਬੋਲਡ ਅੰਦਾਜ਼ ਦਿਖਾਈ ਦੇ ਰਿਹਾ ਹੈ।

Punjabi Bollywood Tadka
ਅਰਚਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਆਈ. ਪੀ. ਐੱਲ. ਦੀ ਹੋਸਟ ਨਾਲ ਮਸ਼ਹੂਰ ਹੋਈ ਅਰਚਨਾ ਟੀ. ਵੀ. ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਅਤੇ 'ਖਤਰੋ ਕੇ ਖਿਲਾੜੀ 6' 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka
ਇਸ ਤੋਂ ਇਲਾਵਾ ਬੀਤੇ ਦਿਨੀਂ ਅਰਚਨਾ ਨੇ ਅਜਿਹੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ 'ਚ ਉਹ ਬਿਕਨੀ ਅਵਤਾਰ 'ਚ ਬੇਹੱਦ ਹੌਟ ਨਜ਼ਰ ਆ ਰਹੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Archana Vijaya Instagram IPL Khatron Ke Khiladi 6 Jhalak Dikhhla 5 Model