FacebookTwitterg+Mail

ਪੇਸ਼ਕਾਰੀ ਤੋਂ ਪਹਿਲਾਂ ਹਸਪਤਾਲ 'ਚ ਆਪਣੇ ਪ੍ਰਸ਼ੰਸਕਾਂ ਨੂੰ ਮਿਲੀ ਏਰੀਆਨਾ ਗ੍ਰੈਂਡ

ariana grande leads celebrity tributes after london terror attack
04 June, 2017 09:23:49 AM

ਲਾਸ ਏਂਜਲਸ— ਗਾਇਕਾ ਏਰੀਆਨਾ ਗ੍ਰੈਂਡ ਬ੍ਰਿਟੇਨ ਵਾਪਸ ਆ ਗਈ ਹੈ ਅਤੇ 22 ਮਈ ਨੂੰ ਮਾਨਚੈਸਟਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੋ ਰਹੇ ਸੰਗੀਤ ਸਮਾਰੋਹ 'ਚ ਆਪਣੀ ਪੇਸ਼ਕਾਰੀ ਨੂੰ ਲੈ ਕੇ ਕਾਫੀ ਉਤਸੁਕ ਹੈ। ਬ੍ਰਿਟਿਸ਼ ਸ਼ਹਿਰ ਮਾਨਚੈਸਟਰ 'ਚ ਹੋਏ ਇਸ ਹਮਲੇ 'ਚ ਬੱਚਿਆਂ ਸਮੇਤ 22 ਲੋਕਾਂ ਦੀ ਜਾਨ ਚਲੀ ਗਈ ਸੀ। 'ਐਂਟਰਟੇਨਮੈਂਟ ਵੀਕਲੀ' ਮੁਤਾਬਕ ਸ਼ੁੱਕਰਵਾਰ ਦੀ ਰਾਤ 23 ਸਾਲਾ ਇਸ ਗਾਇਕਾ ਨੇ ਰਾਇਲ ਮਾਨਚੈਸਟਰ ਚਿਲਡਰਨਸ ਹਸਪਤਾਲ ਦਾ ਦੌਰਾ ਕੀਤਾ, ਜਿਥੇ ਉਸ ਦੇ ਕਈ ਨੌਜਵਾਨ ਪ੍ਰਸ਼ੰਸਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।


Tags: CelebrityAriana Grande LondonTerror Attackਏਰੀਆਨਾ ਗ੍ਰੈਂਡ ਬ੍ਰਿਟੇਨ