FacebookTwitterg+Mail

Video: ਸਲਮਾਨ ਨਾਲ ਪੰਗਾ ਲੈ ਚੁੱਕੇ ਮਸ਼ਹੂਰ ਗਾਇਕ ਨੇ ਹੁਣ ਸ਼ਰੇਆਮ ਕੱਢੀਆਂ ਗੰਦੀਆਂ ਗਾਲ੍ਹਾਂ

arijit singh angry
18 January, 2018 05:41:40 PM

ਮੁੰਬਈ(ਬਿਊਰੋ)— ਆਪਣੇ ਰੋਮਾਂਟਿਕ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਉਣ ਵਾਲੇ ਗਾਇਕ ਅਰਿਜੀਤ ਸਿੰਘ ਜਿੰਨੀ ਤੇਜ਼ੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਏ, ਉਨੀਂ ਹੀ ਤੇਜ਼ੀ ਨਾਲ ਉਤਰਦੇ ਵੀ ਜਾ ਰਹੇ ਹਨ। ਇਸ ਦੇ ਪਿੱਛੇ ਉਨ੍ਹਾਂ ਦਾ ਗੁੱਸੇ ਵਾਲਾ ਵਿਵਹਾਰ ਹੈ।

ਅਸਲ 'ਚ ਅਰਿਜੀਤ ਸਿੰਘ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਤੁਹਾਨੂੰ ਉਨ੍ਹਾਂ ਦਾ ਗੁੱਸਾ ਦੇਖਣ ਨੂੰ ਮਿਲੇਗਾ।

Punjabi Bollywood Tadka

ਸੋਸ਼ਲ ਮੀਡੀਆ 'ਤੇ ਅਰਿਜੀਤ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਕਾਂਸਰਟ ਦੌਰਾਨ ਅਰਿਜੀਤ ਸਿੰਘ 'ਨਾਦਾਨ ਪਰਿੰਦੇ' ਗਾ ਰਹੇ ਸਨ।

Punjabi Bollywood Tadka

ਉਸੇ ਸਮੇਂ ਮਾਈਕ ਸਟੈਂਡ 'ਚੋਂ ਡਿੱਗਣ ਲੱਗਾ, ਜਿਸ ਤੋਂ ਬਾਅਦ ਅਰਿਜੀਤ ਭੜਕ ਗਏ ਤੇ ਮੰਚ ਤੋਂ ਹੀ ਗਾਲ੍ਹਾਂ ਦੇਣ ਲੱਗੇ।

Punjabi Bollywood Tadka

ਅਰਿਜੀਤ ਦਾ ਅਜਿਹਾ ਰਵੱਈਆ ਦੇਖ ਕੇ ਕਾਂਸਰਟ ਦੇ ਸੰਚਾਲਕ ਤੁਰੰਤ ਪਹੁੰਚੇ ਤੇ ਉਨ੍ਹਾਂ ਨੇ ਮਾਈਕ ਨੂੰ ਸਹੀ ਕੀਤਾ।

Punjabi Bollywood Tadka

ਹਾਲਾਂਕਿ ਇੰਨੇ ਦੇਰ ਤੱਕ ਅਰਿਜੀਤ ਦੀ ਵੀਡੀਓ ਵਾਇਰਲ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਲਮਾਨ ਖਾਨ ਨਾਲ ਵੀ ਵਿਵਾਦ ਹੋ ਚੁੱਕਾ ਹੈ।

Punjabi Bollywood Tadka

ਇਸ ਤੋਂ ਬਾਅਦ ਅਰਿਜੀਤ ਨੇ ਸੋਸ਼ਲ ਮੀਡੀਆ ਰਾਹੀ ਸਲਮਾਨ ਤੋਂ ਮੁਆਫੀ ਵੀ ਮੰਗੀ ਸੀ।


Tags: Arijit Singh AngryConcertYoutubeSalman KhanVideoViral

Edited By

Chanda Verma

Chanda Verma is News Editor at Jagbani.