FacebookTwitterg+Mail

Pics : ਜਨਮਦਿਨ ਮੌਕੇ ਅਰਜੁਨ ਨੇ ਦੋਸਤਾਂ ਲਈ ਰੱਖੀ ਪਾਰਟੀ, ਗਰਲਫਰੈਂਡ ਨਾਲ ਪਹੁੰਚੇ ਵਰੁਣ

arjun kapoor
27 June, 2018 06:21:33 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੇ ਬੀਤੀ ਰਾਤ ਆਪਣੇ ਜਨਮਦਿਨ ਮੌਕੇ ਪਾਰਟੀ ਰੱਖੀ ਸੀ। ਮੁੰਬਈ 'ਚ ਇਸ ਖਾਸ ਮੌਕੇ ਅਰਜੁਨ ਨੇ ਪਰਿਵਾਰਕ ਮੈਬਰ ਅਤੇ ਦੋਸਤਾਂ ਨਾਲ ਮਿਲ ਕੇ ਜਨਮਦਿਨ ਦਾ ਜਸ਼ਨ ਮਨਾਇਆ।
Punjabi Bollywood Tadka
ਅਰਜੁਨ ਕਪੂਰ ਨੇ ਆਪਣੇ ਜਨਮਦਿਨ ਦੀ ਇਹ ਪਾਰਟੀ ਆਪਣੇ ਘਰ 'ਚ ਹੀ ਰੱਖੀ ਸੀ। ਜਨਮਦਿਨ ਦੀ ਇਸ ਪਾਰਟੀ 'ਚ ਅਭਿਨੇਤਾ ਵਰੁਣ ਧਵਨ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਪਹੁੰਚੇ। ਉੱਥੇ ਹੀ ਅਰਜੁਨ ਦੀ ਭੈਣ ਅੰਸ਼ੁਲਾ ਕਪੂਰ ਤੇ ਜਾਨਹਵੀ ਕਪੂਰ ਇਸ ਪਾਰਟੀ 'ਚ ਨਜ਼ਰ ਆਈਆਂ। ਹਰਸ਼ਵਰਧਨ ਕਪੂਰ, ਮੋਹਿਤ ਮਾਰਵਾਹ ਅਤੇ ਸਿਕੰਦਰ ਖੇਰ ਵਰਗੇ ਸਟਾਰਜ਼ ਇਸ ਪਾਰਟੀ 'ਚ ਮੌਜੂਦ ਸਨ।

Punjabi Bollywood Tadka
ਉੱਥੇ ਹੀ ਮਸ਼ਹੂਰ ਰੈਪਰ ਬਾਦਸ਼ਾਹ ਇਸ ਖਾਸ ਮੌਕੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਅਰਜੁਨ ਦੇ ਘਰ ਬਾਹਰ ਮੌਜੂਦ ਫੈਨਜ਼ ਨਾਲ ਤਸਵੀਰਾਂ ਕਲਿਕ ਕਰਵਾਈਆਂ। ਫਿਲਮਾਂ ਦੀ ਗੱਲ ਕਰੀਏ ਤਾਂ ਅਰਜੁਨ ਬਹੁਤ ਜਲਦ ਫਿਲਮ 'ਨਮਸਤੇ ਇੰਗਲੈਂਡ' 'ਚ ਪਰਿਣੀਤੀ ਚੋਪੜਾ ਨਾਲ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 19 ਅਕਤੂਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka

ਹਰਸ਼ਵਰਧਨ ਕਪੂਰ
Punjabi Bollywood Tadka

ਮੋਹਿਤ ਮਾਰਵਾਹ ਅਤੇ ਸਿਕੰਦਰ ਖੇਰ
Punjabi Bollywood Tadka


Tags: Arjun Kapoor Janhvi Kapoor Varun Dhawan Natasha Dalal Badshah Birthday Party Bollywood Actor

Edited By

Kapil Kumar

Kapil Kumar is News Editor at Jagbani.