FacebookTwitterg+Mail

Pics : ਫੈਸ਼ਨ ਸ਼ੋਅ 'ਚ ਛਾਇਆ ਪਰਿਣੀਤੀ-ਅਰਜੁਨ ਦਾ ਗਲੈਮਰਸ ਲੁੱਕ

arjun kapoor
22 July, 2018 03:49:56 PM

ਮੁੰਬਈ (ਬਿਊਰੋ)— ਅਰਜੁਨ ਕਪੂਰ ਜਲਦ ਹੀ ਪਰਿਣੀਤੀ ਚੋਪੜਾ ਨਾਲ ਆਪਣੀ ਅਗਲੀ ਫਿਲਮ 'ਨਮਸਤੇ ਇੰਗਲੈਂਡ' 'ਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਦੋਵੇਂ ਸਟਾਰਜ਼ ਇਨ੍ਹੀਂ ਦਿਨੀਂ ਮੁੰਬਈ 'ਚ ਹਨ। ਹਾਲ ਹੀ 'ਚ ਦੋਵੇਂ ਸਟਾਰਜ਼ ਗਲੈਮਰਸ ਅੰਦਾਜ਼ 'ਚ ਇਕ ਫੈਸ਼ਨ ਸ਼ੋਅ 'ਚ ਦਿਖਾਈ ਦਿੱਤੇ।

Punjabi Bollywood Tadka

ਦਰਸਅਲ, ਅਰਜੁਨ-ਪਰਿਣੀਤੀ ਫੈਸ਼ਨ ਡਿਜ਼ਾਈਨਰ ਸ਼ਾਂਤਨੂੰ ਅਤੇ ਨਿਖਿਲ ਦੇ ਸ਼ੋਅ 'ਚ ਰੈਂਪ ਵਾਕ ਕਰਦੇ ਨਜ਼ਰ ਆਏ। ਟ੍ਰੈਡੀਸ਼ਨਲ ਲੁੱਕ 'ਚ ਦੋਵੇਂ ਸਟਾਰਜ਼ ਕਾਫੀ ਖੂਬਸੂਰਤ ਲੱਗ ਰਹੇ ਸੀ। ਪਰਿਣੀਤੀ ਚੋਪੜਾ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ।

Punjabi Bollywood Tadka

ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਮੁੰਬਈ 'ਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ।

Punjabi Bollywood TadkaPunjabi Bollywood TadkaPunjabi Bollywood Tadka
Punjabi Bollywood TadkaPunjabi Bollywood TadkaPunjabi Bollywood Tadka


Tags: Arjun Kapoor Parineeti Chopra Fashion Show Shantanu And Nikhil Namaste England Bollywood Actor

Edited By

Kapil Kumar

Kapil Kumar is News Editor at Jagbani.