FacebookTwitterg+Mail

Pics : 'ਨਮਸਤੇ ਇੰਗਲੈਂਡ' ਦੀ ਪ੍ਰਮੋਸ਼ਨ 'ਚ ਦਿਸੀ ਅਰਜੁਨ-ਪਰਿਣੀਤੀ ਦੀ ਕੈਮਿਸਟਰੀ

arjun kapoor
23 September, 2018 03:57:21 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਦੀ 'ਨਮਸਤੇ ਲੰਡਨ' ਦੇ 11 ਸਾਲ ਬਾਅਦ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਨਮਸਤੇ ਇੰਗਲੈਂਡ' ਲੈ ਕੇ ਆ ਰਹੇ ਹਨ। ਹਾਲ ਹੀ 'ਚ ਫਿਲਮ ਦੀ ਸਟਾਰਕਾਸਟ ਪ੍ਰਮੋਸ਼ਨ ਕਰਦੀ ਨਜ਼ਰ ਆਈ।

Punjabi Bollywood Tadka
ਅਰਜੁਨ ਅਤੇ ਪਰਿਣੀਤੀ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ 6 ਸਾਲ ਪਹਿਲਾਂ 'ਇਸ਼ਕਜਾਦੇ' 'ਚ ਦੇਖਿਆ ਗਿਆ ਸੀ। ਦੋਹਾਂ ਦੀ ਆਨਸਕ੍ਰੀਨ ਕੈਮਿਸਟਰੀ ਪਰਦੇ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਉੱਥੇ ਹੀ ਪ੍ਰਮੋਸ਼ਨ ਦੌਰਾਨ ਆਫਸਕ੍ਰੀਨ ਦੋਸਤੀ ਦੇਖਣ ਨੂੰ ਮਿਲੀ। ਪਰਿਣੀਤੀ ਅਤੇ ਅਰਜੁਨ ਪ੍ਰਮੋਸ਼ਨ ਦੌਰਾਨ ਦੇਸੀ ਅੰਦਾਜ਼ 'ਚ ਪਹੁੰਚੇ।

Punjabi Bollywood Tadka
ਦੱਸਣਯੋਗ ਹੈ ਕਿ 'ਨਮਸਤੇ ਇੰਗਲੈਂਡ' ਦਾ ਨਿਰਦੇਸ਼ਨ ਅਮਰੁਤਲ ਸ਼ਾਹ ਨੇ ਕੀਤਾ ਹੈ। ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Arjun Kapoor Parineeti Chopra Namastey Canada Vipul Amrutlal Shah Promotion Bollywood Actor

Edited By

Kapil Kumar

Kapil Kumar is News Editor at Jagbani.