FacebookTwitterg+Mail

Pics : ਪਰਿਵਾਰ ਤੋਂ ਦੂਰ ਹੌਟ ਮਿਸਟਰੀ ਗਰਲ ਨਾਲ ਯੂਰਪ 'ਚ ਇੰਜੁਆਏ ਕਰ ਰਹੇ ਅਰਜੁਨ ਰਾਮਪਾਲ

arjun rampal
19 September, 2018 08:52:21 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਪਤਨੀ ਮਿਹਰ ਜੇਸੀਆ ਤੋਂ ਅਲੱਗ ਹੋ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਮਿਸਟਰੀ ਗਰਲ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ। ਇਸ ਦੌਰਾਨ ਦੋਵੇਂ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਏ।

Punjabi Bollywood Tadka

ਅਰਜੁਨ ਰਾਮਪਾਲ ਤੇ ਮਿਸਟਰੀ ਗਰਲ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਦੋਵੇਂ ਕਾਫੀ ਸਟਾਈਲਿਸ਼ ਲੱਗ ਰਹੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਅਰਜੁਨ ਮਿਸਟਰੀ ਗਰਲ ਨਾਲ ਰੈਸਟੋਰੈਂਟ 'ਚ ਡਿਨਰ ਕਰਕੇ ਬਾਹਰ ਨਿਕਲ ਰਹੇ ਸਨ। ਇਸ ਤੋਂ ਇਲਾਵਾ ਕੁਝ ਤਸਵੀਰਾਂ ਅਰਜੁਨ ਰਾਮਪਾਲ ਤੇ ਮਿਸਟਰੀ ਗਰਲ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਦੱਸ ਦੇਈਏ ਕਿ ਬਾਲੀਵੁੱਡ ਗਲਿਆਰਿਆਂ 'ਚ ਇਹ ਵੀ ਖਬਰਾਂ ਹਨ ਕਿ ਅਰਜੁਨ ਰਾਮਪਾਲ ਜਲਦ ਹੀ ਪਤਨੀ ਮਿਹਰ ਜੇਸੀਆ ਤੋਂ ਤਲਾਕ ਲੈ ਲੈਣਗੇ। ਦੋਵਾਂ ਨੇ ਇਸ ਸਾਲ ਮਈ ਮਹੀਨੇ 'ਚ ਤਲਾਕ ਲੈਣ ਦਾ ਫੈਸਲਾ ਲਿਆ ਸੀ। ਹਾਲਾਂਕਿ ਅਜੇ ਤੱਕ ਤਲਾਕ 'ਤੇ ਅਧਿਕਾਰਕ ਐਲਾਨ ਹੋਣਾ ਬਾਕੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਮਿਹਰ ਨਾਲ ਤਲਾਕ ਲੈਣ ਤੋਂ ਬਾਅਦ ਅਰਜੁਨ ਦਾ ਨਾਂ ਡਾਂਸਰ ਨਤਾਸ਼ਾ ਸਟੇਨਕੋਵਿਕ ਨਾਲ ਜੋੜਿਆ ਜਾ ਰਿਹਾ ਸੀ ਪਰ ਨਤਾਸ਼ਾ ਨਾਲ ਅਫੇਅਰ ਦੀਆਂ ਖਬਰਾਂ 'ਤੇ ਅਰਜੁਨ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਅਫਵਾਹ ਦੱਸਿਆ ਸੀ।

Punjabi Bollywood Tadka
 


Tags: Arjun RampalRestaurantGabriella DemetriadesMistari GirlDinner DateMehr JesiaDivorceBollywood Actor

Edited By

Sunita

Sunita is News Editor at Jagbani.