ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਸ਼ਨੀਵਾਰ ਨੂੰ ਆਪਣੇ ਘਰ ਈਦ ਦੀ ਪਾਰਟੀ ਰੱਖੀ ਸੀ, ਜਿਸ 'ਚ ਬਾਲੀਵੁੱਡ ਦੇ ਕਈ ਸਟਾਰਜ਼ ਪਹੁੰਚੇ ਸਨ। ਅਰਪਿਤਾ ਅਤੇ ਉਸਦਾ ਪਤੀ ਆਯੁਸ਼ ਸ਼ਰਮਾ ਇਸ ਪਾਰਟੀ ਦੇ ਹੋਸਟ ਸਨ।
ਇਸ ਦੌਰਾਨ ਅਰਪਿਤਾ ਨੇ ਹਰੇ ਰੰਗ ਦੀ ਸਲਵਾਰ ਕਮੀਜ਼ ਪਹਿਨੀ ਸੀ ਜਦਕਿ ਆਯੁਸ਼ ਮੈਰੂਨ-ਬਲੈਕ ਰੰਗ ਦੇ ਕੁੜਤੇ-ਪਜ਼ਾਮਾ ਪਹਿਨੇ ਨਜ਼ਰ ਆਏ। ਉੱਥੇ ਹੀ ਸਲਮਾਨ ਖਾਨ ਕੈਜ਼ੂਅਲ ਲੱਕ 'ਚ ਦਿਖੇ।
ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ ਜਦੋਂ ਸਭ ਸਟਾਰਜ਼ ਪਾਰਟੀ 'ਚ ਜਾਣ ਲਈ ਅਰਪਿਤਾ ਦੇ ਘਰ ਬਾਹਰ ਪਹੁੰਚ ਰਹੇ ਸਨ। ਸਲਮਾਨ ਖਾਨ ਦੀ ਮਾਂ ਸੁਸ਼ੀਲਾ ਵੀ ਇਸ ਪਾਰਟੀ 'ਚ ਸ਼ਾਮਿਲ ਹੋਈ।
ਅੰਮ੍ਰਿਤਾ ਅਰੋੜਾ ਆਪਣੇ ਪਤੀ ਨਾਲ ਪਹੁੰਚੀ।
ਜੈਕਲੀਨ ਫਰਨਾਂਡੀਜ਼
ਡੇਜ਼ੀ ਸ਼ਾਹ
ਸੰਜੀਦਾ ਸ਼ੇਖ, ਮੌਨੀ ਰਾਏ
ਕੈਟਰੀਨਾ ਕੈਫ
ਅਰਬਾਜ਼ ਖ਼ਾਨ
ਅਨਿਲ ਕਪੂਰ ਅਤੇ ਅਨੁਪਮ ਖੇਰ