FacebookTwitterg+Mail

ਬਿਕਨੀ ਪਹਿਨ ਅਰਸ਼ੀ ਖਾਨ ਨੇ ਦਿਖਾਇਆ ਬੋਲਡ ਲੁੱਕ, ਤਸਵੀਰਾਂ ਵਾਇਰਲ

arshi khan
02 July, 2018 05:03:17 PM

ਮੁੰਬਈ (ਬਿਊਰੋ)— ਅਰਸ਼ੀ ਖਾਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਬਿਕਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਬਲੈਕ ਐਂਡ ਵਾਈਟ ਤਸਵੀਰ ਦੇ ਕੈਪਸ਼ਨ 'ਚ ਅਰਸ਼ੀ ਨੇ ਲਿਖਿਆ-ਨਹੀਂ ਬੋਲਨਾ। ਉਨ੍ਹਾਂ ਦੇ ਫੈਨ ਪੇਜ 'ਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਅਰਸ਼ੀ ਅੱਜਕਲ ਆਪਣੇ ਡਾਂਸ ਵੀਡੀਓ ਕਾਰਨ ਵੀ ਚਰਚਾਂ 'ਚ ਰਹਿੰਦੀ ਹੈ। ਨਾਲ ਹੀ ਰਾਖੀ ਸਾਵੰਤ ਨਾਲ ਉਨ੍ਹਾਂ ਦੀ ਦੋਸਤੀ ਵੀ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੀ ਹੈ।

ਹਾਲ ਹੀ 'ਚ ਦੋਵੇਂ ਇਕ ਚੈਟ ਸ਼ੋਅ 'ਚ ਆਈਆਂ ਸਨ, ਜਿਸ 'ਚ ਉਨ੍ਹਾਂ ਨੂੰ ਕਿਹਾ ਕਿ ਅਸੀਂ ਬਿਯੋਨਸੇ ਅਤੇ ਬ੍ਰਿਟਨੀ ਸਪੀਯਰਸ ਦੀ ਤਰ੍ਹਾਂ ਹਨ ਅਤੇ ਇਕ-ਦੂਜੇ ਨੂੰ ਆਕਰਸ਼ਿਤ ਕਰਦੇ ਹਾਂ।
Punjabi Bollywood Tadka
ਹਾਲ ਹੀ 'ਚ ਅਰਸ਼ੀ ਨੇ ਬਿੱਗ ਬੋਸ ਮੁਕਾਬਲੇਬਾਜ਼ ਵਿਕਾਸ ਗੁਪਤਾ 'ਤੇ ਪ੍ਰਾਈਜ ਮਨੀ ਨਾ ਦੇਣ ਦਾ ਦੋਸ਼ ਵੀ ਲਗਾਇਆ ਸੀ। ਦਰਅਸਲ ਵਿਕਾਸ ਨੇ ਅਰਸ਼ੀ ਨੂੰ ਆਪਣਾ ਪ੍ਰਾਈਜ ਮਨੀ ਦੇਣ ਦਾ ਵਾਅਦਾ ਕੀਤਾ ਸੀ।
Punjabi Bollywood Tadka

 


Tags: Arshi KhanInstagramBigg Boss 11

Edited By

Manju

Manju is News Editor at Jagbani.