FacebookTwitterg+Mail

Pics : ਆਪਣੀਆਂ ਹੌਟ ਅਦਾਵਾਂ ਨਾਲ ਸਭ ਨੂੰ ਦੀਵਾਨਾ ਬਣਾ ਰਹੀ ਅਰਸ਼ੀ ਖਾਨ

arshi khan
03 July, 2018 01:57:08 PM

ਮੁੰਬਈ (ਬਿਊਰੋ)— 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਇਕ ਵਾਰ ਫਿਰ ਆਪਣੇ ਹੌਟ ਫੋਟੋਸ਼ੂਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਹੈ। ਦਰਸਅਲ, ਇਸ ਫੋਟੋਸ਼ੂਟ ਲਈ ਅਰਸ਼ੀ ਨੇ ਬੇਹੱਦ ਬੋਲਡ ਤਸਵੀਰਾਂ ਕਲਿਕ ਕਰਵਾਈਆਂ ਹਨ। ਅਰਸ਼ੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉੱਥੇ ਹੀ ਅਰਸ਼ੀ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
'ਬਿੱਗ ਬੌਸ' ਸੀਜ਼ਨ 11 'ਚ ਅਰਸ਼ੀ ਨੂੰ ਸਭ ਤੋਂ ਜ਼ਿਆਦਾ ਐਂਟਰਟੇਨ ਕਰਨ ਵਾਲੀ  ਮੁਕਾਬਲੇਬਾਜ਼ ਦੇ ਰੂਪ 'ਚ ਮੰਨਿਆ ਜਾਂਦਾ ਹੈ। ਬਿੱਗ ਬੌਸ ਦੇ ਇਤਿਹਾਸ 'ਚ ਅਰਸ਼ੀ ਖਾਨ ਇਕ ਅਜਿਹੀ ਮੁਕਾਬਲੇਬਾਜ਼ ਸੀ ਜਿਸ ਨੂੰ ਸਲਮਾਨ ਖਾਨ ਨੇ ਨਾਮੀਨੇਟ ਹੋਣ ਤੋਂ ਬਾਅਦ ਵੀ ਆਪਣੇ ਨਾਲ ਸਟੇਜ ਸ਼ੇਅਰ ਕਰਨ ਲਈ ਬੁਲਾਇਆ ਸੀ।

Punjabi Bollywood Tadka

'ਬਿੱਗ ਬੌਸ' ਦੇ ਘਰ 'ਚ ਰਹਿਣ ਦੌਰਾਨ ਉਸ ਦੀ ਬਾਕੀ ਮੁਕਾਬਲੇਬਾਜ਼ਾਂ ਨਾਲ ਕਾਫੀ ਚੰਗੀ ਦੋਸਤੀ ਸੀ ਪਰ ਘਰ 'ਚ ਵਿਕਾਸ ਗੁਪਤਾ ਅਰਸ਼ੀ ਦੇ ਖਾਸ ਦੋਸਤਾਂ 'ਚੋਂ ਇਕ ਸੀ। ਇਸ ਤੋਂ ਇਲਾਵਾ ਅਰਸ਼ੀ, ਸੰਨੀ ਲਿਓਨੀ ਦੇ ਮੁਕਾਬਲੇ 2017 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸੈਲੀਬ੍ਰੇਟੀ ਬਣੀ।

Punjabi Bollywood Tadka

 


Tags: Arshi Khan Instagram Photoshoot Bigg Boss 11 Hotness Tv Actress

Edited By

Kapil Kumar

Kapil Kumar is News Editor at Jagbani.