FacebookTwitterg+Mail

Pics : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਰਸ਼ੀ ਖਾਨ ਦਾ ਦਿਲਕਸ਼ ਅੰਦਾਜ਼

arshi khan
29 September, 2018 10:05:38 AM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਇਕ ਵਾਰ ਫਿਰ ਆਪਣੇ ਖੂਬਸੂਰਤ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਦਰਸਅਲ, ਇਸ ਫੋਟੋਸ਼ੂਟ ਲਈ ਅਰਸ਼ੀ ਨੇ ਬੇਹੱਦ ਗਲੈਮਰਸ ਤਸਵੀਰਾਂ ਕਲਿੱਕ ਕਰਵਾਈਆਂ ਹਨ।

Punjabi Bollywood Tadka

ਉਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉੱਥੇ ਹੀ ਅਰਸ਼ੀ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਬਿੱਗ ਬੌਸ' ਸੀਜ਼ਨ 11 'ਚ ਅਰਸ਼ੀ ਨੂੰ ਸਭ ਤੋਂ ਜ਼ਿਆਦਾ ਐਂਟਰਟੇਨ ਕਰਨ ਵਾਲੀ ਮੁਕਾਬਲੇਬਾਜ਼ ਦੇ ਰੂਪ 'ਚ ਮੰਨਿਆ ਜਾਂਦਾ ਹੈ।

Punjabi Bollywood Tadka
'ਬਿੱਗ ਬੌਸ' ਦੇ ਇਤਿਹਾਸ 'ਚ ਅਰਸ਼ੀ ਖਾਨ ਇਕ ਅਜਿਹੀ ਮੁਕਾਬਲੇਬਾਜ਼ ਸੀ, ਜਿਸ ਨੂੰ ਸਲਮਾਨ ਖਾਨ ਨੇ ਨਾਮੀਨੇਟ ਹੋਣ ਤੋਂ ਬਾਅਦ ਵੀ ਆਪਣੇ ਨਾਲ ਸਟੇਜ ਸ਼ੇਅਰ ਕਰਨ ਲਈ ਬੁਲਾਇਆ ਸੀ।

Punjabi Bollywood Tadka

'ਬਿੱਗ ਬੌਸ' ਦੇ ਘਰ 'ਚ ਰਹਿਣ ਦੌਰਾਨ ਉਸ ਦੀ ਬਾਕੀ ਮੁਕਾਬਲੇਬਾਜ਼ਾਂ ਨਾਲ ਕਾਫੀ ਚੰਗੀ ਦੋਸਤੀ ਸੀ ਪਰ ਘਰ 'ਚ ਵਿਕਾਸ ਗੁਪਤਾ ਅਰਸ਼ੀ ਦੇ ਖਾਸ ਦੋਸਤਾਂ 'ਚੋਂ ਇਕ ਸੀ।

Punjabi Bollywood Tadka

ਇਸ ਤੋਂ ਇਲਾਵਾ ਅਰਸ਼ੀ, ਸੰਨੀ ਲਿਓਨੀ ਦੇ ਮੁਕਾਬਲੇ 2017 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸੈਲੀਬ੍ਰੇਟੀ ਬਣੀ।

Punjabi Bollywood Tadka

Punjabi Bollywood Tadka

Punjabi Bollywood Tadka


 


Tags: Arshi KhanInstagramPhotoshootBigg Boss 11Salman KhanTv Actress

Edited By

Sunita

Sunita is News Editor at Jagbani.