ਲੰਡਨ(ਬਿਊਰੋ)— ਪਲੱਸ ਸਾਈਜ਼ ਮਾਡਲ ਐਸ਼ਲੇ ਗ੍ਰਾਹਮ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਉਸ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਐਸ਼ਲੇ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਉਸ ਦਾ ਇਹ ਬੋਲਡ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਐਸ਼ਲੇ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਦੱਸਣਯੋਗ ਹੈ ਕਿ ਐਸ਼ਲੇ ਪਲੱਸ ਸਾਈਜ਼ ਦੀ ਹੈ, ਜੋ ਹਮੇਸ਼ਾ ਹੀ ਬੋਲਡ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਆਉਂਦੀ ਹੈ। ਉਸ ਨੂੰ ਬੋਲਡ ਫੋਟੋਸ਼ੂਟਲਈ ਵੀ ਜਾਣਿਆ ਜਾਂਦਾ ਹੈ। ਦੱਸ ਦੇਈਏ ਕਿ ਐਸ਼ਲੇ ਇਸ ਤੋਂ ਪਹਿਲਾਂ ਵੀ ਕਈ ਵਾਰ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਬਿਕਨੀ ਤਸਵੀਰਾਂ 'ਚ ਐਸ਼ਲੇ ਨੇ ਬੇਬਾਕੀ ਨਾਲ ਆਪਣੀ ਹੌਟ ਫਿੱਗਰ ਫਲਾਂਟ ਕੀਤੀ ਹੈ। ਇਸ ਫੋਟੋਸ਼ੂਟ ਦੌਰਾਨ ਉਸ ਨੇ ਵੱਖਰੇ-ਵੱਖਰੇ ਰੰਗਾਂ ਦੀਆਂ ਆਊਟਫਿੱਟਸ 'ਚ ਪੋਜ਼ ਦੇ ਕੇ ਫੈਨਜ਼ ਨੂੰ ਮਦਹੋਸ਼ ਕੀਤਾ ਹੈ। ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਈ ਹੌਟ ਮਾਡਲਜ਼ ਵਿਚਕਾਰ ਸਿਰਫ ਐਸ਼ਲੇ ਹੀ ਆਰਕਸ਼ਨ ਦਾ ਕੇਂਦਰ ਬਣੀ ਹੋਈ ਹੈ।