FacebookTwitterg+Mail

ਸੋਸ਼ਲ ਮੀਡੀਆ 'ਤੇ ਬਿਕਨੀ 'ਚ ਤਸਵੀਰਾਂ ਪੋਸਟ ਕਰ ਅੱਗ ਵਰ੍ਹਾ ਰਹੀ ਹੈ ਇਹ ਮਾਡਲ

    1/10
29 May, 2017 07:59:43 PM

ਮੁੰਬਈ— ਅਭਿਨੇਤਰੀ ਤੇ ਮਾਡਲ ਐਸ਼ਲੇ ਜੇਮਸ ਆਪਣੇ ਬੋਲਡ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਐਸ਼ਲੇ ਜੇਮਸ ਨੇ ਇੰਸਟਾਗ੍ਰਾਮ 'ਤੇ ਬਿਕਨੀ 'ਚ ਆਪਣੀ ਹੌਟ ਬਾਡੀ ਦਿਖਾਉਂਦਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਹ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਐਸ਼ਲੇ ਜੇਮਸ ਛੁੱਟੀਆਂ ਬਿਤਾਉਣ ਮਾਰਬੇਲਾ 'ਚ ਗਈ ਹੋਈ ਹੈ ਤੇ ਉਥੇ ਐਸ਼ਲੇ ਨੇ ਇਹ ਬਿਕਨੀ ਪਹਿਨ ਕੇ ਵੱਖ-ਵੱਖ ਪੋਜ਼ ਦਿੰਦਿਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। ਐਸ਼ਲੇ ਜੇਮਸ ਦੀ ਉਮਰ 30 ਸਾਲ ਹੈ।


Tags: Ashley James Bikini Instagram Beach ਐਸ਼ਲੇ ਜੇਮਸ ਬਿਕਨੀ ਇੰਸਟਾਗ੍ਰਾਮ