FacebookTwitterg+Mail

ਅਤੁਲ ਅਗਿਨੀਹੋਤਰੀ ਦੀ ਪਾਰਟੀ 'ਚ ਪ੍ਰੇਮਿਕਾ ਨਾਲ ਪਹੁੰਚੇ ਅਰਬਾਜ਼ ਖਾਨ, ਦੇਖੋ ਤਸਵੀਰਾਂ

atul agnihotri birthday bash
10 July, 2018 11:42:45 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਅਰਬਾਜ਼ ਖਾਨ ਆਪਣੀ ਪ੍ਰੇਮਿਕਾ ਯੇਲੋ ਮਹਿਰਾ ਨਾਲ ਆਪਣੇ ਜੀਜੇ ਅਤੁਲ ਅਗਿਨੀਹੋਤਰੀ ਦੀ ਜਨਮਦਿਨ ਪਾਰਟੀ 'ਚ ਪਹੁੰਚੇ। ਅਤੁਲ ਦਾ ਜਨਮਦਿਨ 8 ਜੁਲਾਈ ਨੂੰ ਸੀ। ਦੱਸ ਦੇਈਏ ਅਤੁਲ, ਸਲਮਾਨ ਖਾਨ, ਅਰਬਾਜ਼ ਖਾਨ ਤੇ ਸੋਹੇਲ ਖਾਨ ਦੀ ਭੈਣ ਅਲਵੀਰਾ ਦਾ ਪਤੀ ਹੈ।
Punjabi Bollywood Tadka
ਅਰਬਾਜ਼ ਤੇ ਯੇਲੋ ਨੂੰ ਪਹਿਲਾਂ ਵੀ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਜਾ ਚੁੱਕਾ ਹੈ। ਪਾਰਟੀ 'ਚ ਸਲਮਾਨ ਖਾਨ ਦੀ ਮੰਮੀ ਸਲਮਾ ਖਾਨ ਵੀ ਪਹੁੰਚੀ। ਇਸ ਦੌਰਾਨ ਅਤੁਲ, ਸਲਮਾ ਖਾਨ ਨੂੰ ਗੱਡੀ ਤੱਕ ਲੈ ਕੇ ਜਾਂਦੇ ਨਜ਼ਰ ਆਏ।
Punjabi Bollywood Tadka
ਸਲੀਮ ਖਾਨ ਵੀ ਆਪਣੇ ਜਵਾਈ ਦੀ ਪਾਰਟੀ 'ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਹੇਲੇਨ, ਨਿਖਿਲ ਦਿਵੇਦੀ ਆਪਣੀ ਪਤਨੀ ਨਾਲ ਪਹੁੰਚੇ।
Punjabi Bollywood Tadka
Arbaaz Khan and Yellow Mehra
Punjabi Bollywood Tadka
Salim Khan
Punjabi Bollywood Tadka
Salim Khan
Punjabi Bollywood Tadka
Helen
Punjabi Bollywood Tadka
Salma Khan and Atul Agnihotri
Punjabi Bollywood Tadka
Salim Khan
Punjabi Bollywood Tadka
Salma Khan and Atul Agnihotri
Punjabi Bollywood Tadka
Arbaaz Khan and Yellow Mehra
Punjabi Bollywood Tadka

Punjabi Bollywood Tadka

Punjabi Bollywood Tadka


Tags: Arbaaz KhanYellow MehraAtul AgnihotriBirthday BashBandraSalma KhanHelenSalim KhanNikhil Dwivedi

Edited By

Sunita

Sunita is News Editor at Jagbani.