FacebookTwitterg+Mail

ਬੇਟੇ ਅਤੇ ਪਤੀ ਨਾਲ 'ਵਾਨਟਿਡ ਗਰਲ' ਇਸ ਅੰਦਾਜ਼ 'ਚ ਆਈ ਸਾਹਮਣੇ, ਸ਼੍ਰੀਦੇਵੀ-ਮਾਧੁਰੀ ਸਮੇਤ ਇਹ ਸਿਤਾਰੇ ਵੀ ਆਏ ਨਜ਼ਰ

    1/10
31 December, 2016 12:20:57 PM
ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਵਾਨਟਿਡ' 'ਚ ਉਸ ਦੇ ਓਪਜਿਟ ਨਜ਼ਰ ਆ ਚੁੱਕੀ ਅਭਿਨੇਤਰੀ ਆਇਸ਼ਾ ਟਾਕੀਆ ਬੀਤੇ ਦਿਨ ਆਪਣੇ ਪਤੀ ਫਰਹਾਨ ਆਜਮੀ ਅਤੇ ਬੇਟੇ ਮਿਕੇਲ ਆਜਮੀ ਨਾਲ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਆਇਸ਼ਾ ਸਾਲ 2009 'ਚ ਪਾਲੀਟਿਸ਼ਨ ਅਬੂ ਆਜਮੀ ਦੇ ਬੇਟੇ ਫਰਹਾਨ ਨਾਲ ਵਿਆਹ ਕਰਵਾ ਲਿਆ ਸੀ। ਫਰਹਾਨ ਮੁੰਬਈ 'ਚ ਹੋਟਲ ਚਲਾਉਂਦਾ ਹੈ। ਇਸ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਰਣਵੀਰ ਸਿੰਘ, ਸੰਜੇ ਦੱਤ, ਵਰੁਣ ਧਵਨ, ਸ਼੍ਰੀਦੇਵੀ, ਓਪੇਨ ਪਟੇਲ ਅਤੇ ਅਦਨਾਨ ਸਾਮੀ ਸਮੇਤ ਕਈ ਬਾਲੀਵੁੱਡ ਸਿਤਾਰੇ ਵੀ ਨਜ਼ਰ ਆਏ।

Tags: ਆਇਸ਼ਾ ਟਾਕੀਆਫਰਹਾਨ ਆਜਮੀਮਾਧੁਰੀ ਦੀਕਸ਼ਿਤ ਰਣਵੀਰ ਸਿੰਘ ਸੰਜੇ ਦੱਤAyesha takia Farhan Azmi Madhuri Dixit Ranveer Singh Sanjay Dutt