FacebookTwitterg+Mail

'ਵਾਟੇਂਡ' ਫੇਮ ਅਦਾਕਾਰਾ ਨੇ ਬ੍ਰੈਸਟ ਤੋਂ ਬਾਅਦ ਕਰਵਾਈ ਬੁੱਲ੍ਹਾਂ ਦੀ ਸਰਜਰੀ, ਹੁਣ ਆਉਂਦੀ ਹੈ ਅਜਿਹੀ ਨਜ਼ਰ

    11/11
17 September, 2016 12:10:24 PM
ਮੁੰਬਈ— ਸਲਮਾਨ ਦੀ ਫਿਲਮ 'ਵਾਟੇਂਡ' ਦੀ ਅਦਾਕਾਰਾ ਆਇਸ਼ਾ ਟਾਕੀਆ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਨੇ ਬੁੱਲ੍ਹ, ਨੱਕ, ਆਈਬ੍ਰੋ ਅਤੇ ਮੱਥੇ ਦੀ ਸਰਜਰੀ ਕਰਵਾਈ ਹੈ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਚੁੱਕੀ ਹੈ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਆਇਸ਼ਾ ਬ੍ਰੈਸਟ ਸਰਜਰੀ ਕਰਵਾ ਕੇ ਸੁਰਖੀਆ ਬਟੋਰ ਚੁੱਕੀ ਹੈ। ਆਇਸ਼ਾ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ 'ਤੋਂ ਉਨ੍ਹਾਂ ਦੇ ਮੇਕਓਵਰ ਸਾਫ ਨਜ਼ਰ ਆ ਰਿਹਾ ਹੈ। ਸਰਜਰੀ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਹੇਅਰਕੱਟ 'ਚ ਵਾ ਬਦਲਾਅ ਕੀਤਾ ਹੈ।

Tags: ਆਇਸ਼ਾਬੁੱਲ੍ਹਾਂਸਰਜਰੀayeshalipssurgery