FacebookTwitterg+Mail

B'day Spl : ਗਾਇਕੀ ਕਾਰਨ ਬਿਕਰਮਜੀਤ ਸਿੰਘ ਰੰਧਾਵਾ ਤੋਂ ਬਣੇ ਬੀ. ਜੇ. ਰੰਧਾਵਾ

b jay randhawa
08 January, 2019 03:51:29 PM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਬਹੁਤ ਸਾਰੇ ਹੁਨਰਮੰਦ ਗਾਇਕ ਸਰੋਤਿਆਂ ਨੂੰ ਦਿੱਤੇ ਹਨ ਅਤੇ ਬੀ. ਜੇ. ਰੰਧਾਵਾ ਇਨ੍ਹਾਂ 'ਚੋਂ ਇਕ ਹੈ। ਬੀ. ਜੇ. ਰੰਧਾਵਾ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 8 ਜਨਵਰੀ 1991 ਨੂੰ ਹੋਇਆ ਸੀ।

Punjabi Bollywood Tadka

ਬੀ. ਜੇ. ਰੰਧਾਵਾ ਨੇ ਆਪਣੀ ਮਿਹਨਤ ਸਦਕਾ, ਮਧੁਰ ਆਵਾਜ਼ ਤੇ ਵਧੀਆ ਲੁੱਕ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕੀਤੀ ਹੈ। 

Punjabi Bollywood Tadka
ਦੱਸ ਦਈਏ ਕਿ ਬੀ. ਜੇ. ਰੰਧਾਵਾ ਦਾ ਅਸਲੀ ਨਾਂ ਬਿਕਰਮਜੀਤ ਸਿੰਘ ਰੰਧਾਵਾ ਹੈ। ਬੀ. ਜੇ. ਰੰਧਾਵਾ ਨੇ ਸਾਬਿਤ ਕੀਤਾ ਹੈ ਕਿ ਜੇਕਰ ਤੁਸੀਂ ਕੁਝ ਕਰਨ ਦੀ ਠਾਨ ਲੋਵੋ ਤੇ ਤੁਹਾਨੂੰ ਖੁਦ 'ਤੇ ਵਿਸ਼ਵਾਸ ਹੈ ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ।

Punjabi Bollywood Tadka

ਇਕ ਸਟੰਟ ਸ਼ੋਅ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬੀ. ਜੇ. ਰੰਧਾਵਾ ਨੇ ਆਪਣੇ ਪਹਿਲੇ ਹਿੱਟ ਗੀਤ 'ਠੇਠ ਗੱਭਰੂ' ਕਰੀਅਰ ਨੂੰ ਨਵੀਂ ਬੁਲੰਦੀ 'ਤੇ ਪਹੁੰਚਾਇਆ ਸੀ।

Punjabi Bollywood Tadka

ਸਾਲ 2017 'ਚ ਬੀ. ਜੇ. ਰੰਧਾਵਾ ਦੇ ਕਰੀਅਰ ਲਈ ਖਾਸ ਰਿਹਾ ਹੈ ਕਿਉਂਕਿ ਇਸ ਸਾਲ ਲਗਾਤਾਰ ਉਨ੍ਹਾਂ ਦੇ 3 ਹਿੱਟ ਗੀਤ ਆਏ।

Punjabi Bollywood Tadka

ਅੱਜ ਬੀ. ਜੇ. ਰੰਧਾਵਾ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਬੋਲ-ਬਾਲਾ ਹੈ। ਉਨ੍ਹਾਂ ਦੇ ਗੀਤਾਂ ਨੂੰ ਨਵੀਂ ਪੀੜ੍ਹੀ ਦੇ ਨੌਜਵਾਨਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Bikramjit Singh B Jay Randhawa Happy Birthday Legend Rider Of India

Edited By

Sunita

Sunita is News Editor at Jagbani.