FacebookTwitterg+Mail

'ਬਾਗੀ 2' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਲੱਗਾ ਬਾਲੀਵੁੱਡ ਸਿਤਾਰਿਆਂ ਦਾ ਮੇਲਾ

baaghi 2 special screening akshay kumar jackie shroff suniel shetty
30 March, 2018 04:19:01 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਦੀ ਸਟਾਰਰ ਫਿਲਮ 'ਬਾਗੀ 2' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਬੀਤੇ ਦਿਨੀਂ ਮੁੰਬਈ 'ਚ 'ਬਾਗੀ 2' ਦੀ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਕਰਤ ਕੀਤੀ।
Punjabi Bollywood Tadka
ਇਸ ਖਾਸ ਸਕ੍ਰੀਨਿੰਗ 'ਚ ਟਾਈਗਰ ਦੇ ਪਿਤਾ ਜੈਕੀ ਸ਼ਰਾਫ ਤੇ ਭੈਣ ਕ੍ਰਿਸ਼ਣਾ ਸ਼ਰਾਫ, ਸੁਨੀਲ ਸ਼ੈੱਟੀ ਪਤਨੀ ਮਾਨਾ ਸ਼ੈੱਟੀ, ਪੂਨਮ ਢਿੱਲੋਂ, ਭੂਸ਼ਣ ਕੁਮਾਰ, ਵਿਵੇਕ ਓਬਰਾਏ ਸਮੇਤ ਹੋਰ ਹਸਤੀਆਂ ਪੁੱਜੀਆਂ ਸਨ।
Punjabi Bollywood Tadka
ਦੱਸਣਯੋਗ ਹੈ ਕਿ 'ਬਾਗੀ 2' ਸਾਲ 2016 ਫਿਲਮ 'ਬਾਗੀ' ਦਾ ਸੀਕਵਡ ਹੈ।
Punjabi Bollywood Tadka
ਇਸ ਫਿਲਮ 'ਚ ਟਾਈਗਰ, ਦਿਸ਼ਾ ਤੋਂ ਇਲਾਵਾ ਰਣਦੀਪ ਹੁਡਾ, ਮਨੋਜ ਬਾਜਪਾਈ ਅਤੇ ਪ੍ਰਤੀਕ ਬਬਰ ਵੀ ਨਜ਼ਰ ਆਉਣਗੇ।
Punjabi Bollywood Tadka
Ashutosh Gowariker
Punjabi Bollywood Tadka
Chunky Panday
Punjabi Bollywood Tadka
Huma Qureshi
Punjabi Bollywood Tadka
Gulshan Grover
Punjabi Bollywood Tadka
Subhash Ghai
Punjabi Bollywood Tadka
Ayesha Shroff
Punjabi Bollywood Tadka
Suniel Shetty and Mana Shetty
Punjabi Bollywood Tadka
Disha Patani
Punjabi Bollywood Tadka
Vivek Oberoi 
Punjabi Bollywood Tadka
Akshay Kumar, Sajid Nadiadwala and Sajid Khan


Tags: Baaghi 2 Special ScreeningSuniel Shetty and Mana Shetty Ahmed Khan Tiger Shroff Jackie ShroffKrishna ShroffAyesha Shroff

Edited By

Sunita

Sunita is News Editor at Jagbani.