FacebookTwitterg+Mail

'ਬਾਹੂਬਲੀ 2' ਦੇ ਸੈੱਟ ਦੀਆਂ ਇਹ ਤਸਵੀਰਾਂ ਤੁਹਾਡੇ ਲਈ ਵੀ ਹੋਣਗੀਆਂ ਅਣਦੇਖੀਆਂ

baahubali 2
11 August, 2017 04:52:18 PM

ਮੁੰਬਈ— ਐੱਸ. ਐੱਸ. ਰਾਜਾਮੌਲੀ ਦੀ ਦੇਸ਼ਾਂ-ਵਿਦੇਸ਼ਾਂ ਤੋਂ ਪ੍ਰਸਿੱਧੀ ਖੱਟਣ ਵਾਲੀ ਫਿਲਮ 'ਬਾਹੂਬਲੀ 2' ਦੇ ਰਿਲੀਜ਼ ਹੋਏ 100 ਦਿਨ ਪੂਰੇ ਹੋਏ। ਇਸੇ ਸਾਲ 28 ਅਪ੍ਰੈਲ ਨੂੰ ਰਿਲੀਜ਼ ਹੋਈ ਪ੍ਰਭਾਸ ਦੀ ਇਹ ਫਿਲਮ ਢੇਰਾਂ ਰਿਕਾਰਡ ਆਪਣੇ ਨਾਂ ਕਰ ਚੁੱਕੀ ਹੈ। ਫਿਲਮ ਨੇ ਦੇਸ਼ ਹੀ ਨਹੀਂ, ਵਿਦੇਸ਼ੀ ਬਾਕਸ ਆਫਿਸ 'ਤੇ ਵੀ  ਰੱਜ ਕੇ ਕਮਾਈ ਕੀਤੀ। ਅੱਜ ਅਸੀਂ ਤੁਹਾਨੂੰ 'ਬਾਹੂਬਲੀ 2' ਦੇ ਸੈੱਟ ਦੇ ਪਿੱਛੇ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿੱਥੇ ਐਟਕਟਰਜ਼ ਆਪਣੇ ਨੈਚੁਰਲ ਅੰਦਾਜ਼ 'ਚ ਦਿਖ ਰਹੇ ਹਨ। ਇਹ ਫਿਲਮ ਦੁਨੀਆ ਭਰ 'ਚ ਤਕਰੀਬਨ 9000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ ਅਤੇ ਹਿੰਦੀ ਸਮੇਤ 6 ਭਾਸ਼ਾਵਾਂ 'ਚ ਰਿਲੀਜ਼ ਕੀਤੀ ਗਈ ਸ਼ੂਟਿੰਗ ਵਿਚਕਾਰ ਬ੍ਰੇਕ 'ਤੇ ਅੱਗੇ ਦੀ ਤਿਆਰੀ ਕਰਦੇ ਸਿਤਾਰੇ।


Tags: Bollywood moviesBaahubali 2ਬਾਹੂਬਲੀ 2ਪ੍ਰਭਾਸ