FacebookTwitterg+Mail

ਬਾਬਾ ਸਿੱਦਿਕੀ ਦੀ ਇਫਤਾਰ ਪਾਰਟੀ 'ਚ ਪਹੁੰਚੇ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਵੱਡੇ ਸਿਤਾਰੇ

baba siddique iftar party
27 June, 2017 02:36:00 PM

ਮੁੰਬਈ— ਇਥੇ ਸ਼ਨੀਵਾਰ ਸ਼ਾਮ ਨੂੰ ਬਾਬਾ ਸਿੱਦਿਕੀ ਨੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਪ੍ਰਿਤੀ ਜ਼ਿੰਟਾ, ਕਬੀਰ ਖਾਨ, ਯੂਲੀਆ ਵੰਤੂਰ, ਇਲਿਆਨਾ ਡੀਕਰੂਜ਼, ਕ੍ਰਿਸ਼ਣਾ ਅਭਿਸ਼ੇਕ ਤੇ ਅੰਕਿਤਾ ਲੋਖੰਡੇ ਸਮੇਤ ਬਾਲੀਵੁੱਡ ਤੇ ਟੀ. ਵੀ. ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਇਸ ਦੌਰਾਨ ਸਲਮਾਨ ਦੀ ਫਿਲਮ 'ਟਿਊਬਲਾਈਟ' 'ਚ ਛੋਟੇ ਬੱਚੇ ਦੀ ਭੂਮਿਕਾ ਨਿਭਾਉਣ ਨਾਵੇ ਮਾਟਿੰਗ ਰੇ ਟੇਂਗੂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਪਾਰਟੀ 'ਚ ਅਰਪਿਤਾ ਖਾਨ, ਰਾਜਕੁਮਾਰ ਰਾਵ, ਮਨੀਸ਼ ਪਾਲ, ਅਮਾਇਰਾ ਦਸਤੂਰ, ਕਿਆਰਾ ਅਡਵਾਨੀ, ਸੋਨੂੰ ਸੂਦ ਆਦਿ ਨੇ ਵੀ ਸ਼ਿਰਕਤ ਕੀਤੀ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Baba Siddique Iftar Party Salman Khan Shahrukh Khan Preity Zinta Kabir Khan Iulia Vantur