FacebookTwitterg+Mail

ਸਿੰਗਰ ਮੀਕਾ ਸਿੰਘ ਨੇ ਫਿਰ ਕੀਤੀ ਔਰਤ ਨਾਲ ਘਟੀਆ ਹਰਕਤ, ਕੇਸ ਦਰਜ

06 July, 2016 03:55:47 PM

ਮੁੰਬਈ—ਪਾਲੀਵੁੱਡ ਦੇ ਮਸ਼ਹੂਰ ਸਿੰਗਰ ਮੀਕਾ ਸਿੰਘ 'ਤੇ ਮੁੰਬਈ ਦੀ ਇਕ ਫੈਸ਼ਨ ਡਿਜ਼ਾਇਨਰ ਨੇ ਛੇੜਖਾਨੀ ਦਾ ਦੋਸ਼ ਲਗਾਇਆ ਹੈ ਵਰਸੋਵਾ ਪੁਲਸ ਥਾਣੇ 'ਚ ਕੇਸ ਦਰਜ ਕਰ ਲਿਆ ਗਿਆ ਹੈ।
ਔਰਤ ਦਾ ਦੋਸ਼ ਹੈ ਕਿ ਮੀਕਾ ਸਿੰਘ ਨੇ ਉਨ੍ਹਾਂ ਨਾਲ ਗਲਤ ਹਰਕਤ ਕੀਤੀ ਇੰਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਸੱਟ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਮੀਕਾ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ ਨੂੰ ਗਲਤ ਦੱਸਿਆ ਹੈ, ਉਨ੍ਹਾਂ ਨੇ ਕਿਹਾ ਹੈ ਕਿ ਔਰਤ ਨੇ ਮੇਰੇ ਕੋਲੋ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਨਹੀਂ ਦੇਣ 'ਤੇ ਕੇਸ ਕਰਨ ਦੀ ਧਮਕੀ ਦਿੱਤੀ। ਇਹ ਮੈਨੂੰ ਫਸਾਉਣ ਦੀ ਸਾਜ਼ਿਸ਼ ਹੈ। ਇਸ ਸਬੰਧ 'ਚ ਮੈਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।


Tags: ਮੀਕਾ ਸਿੰਘਫੈਸ਼ਨ ਡਿਜ਼ਾਇਨਰMika Singh fashion designer