FacebookTwitterg+Mail

ਇਵੈਂਟ ਦੌਰਾਨ ਐਂਜਲੀਨਾ ਸਮੇਤ ਕਈ ਹਸੀਨਾਵਾਂ ਨੇ ਬਿਖੇਰੇ ਹੁਸਨ ਦੇ ਜਲਵੇ

bafta awards 2018
19 February, 2018 02:10:13 PM

ਮੁੰਬਈ (ਬਿਊਰੋ)— ਬਾਫਟਾ ਐਵਾਰਡਜ਼ (British Academy of Film and Television Arts) ਦਾ ਐਲਾਨ ਹੋ ਗਿਆ ਹੈ। ਇਸ ਐਵਾਰਡ ਸ਼ੋਅ 'ਚ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਐਂਜਲੀਨਾ ਜੋਲੀ ਇਸ ਐਵਾਰਡ ਸ਼ੋਅ 'ਚ ਆਫ ਸ਼ਾਲਡਰ ਬਲੈਕ ਗਾਊਨ 'ਚ ਨਜ਼ਰ ਆਈ। ਇਸ ਦੌਰਾਨ ਸਭ ਦੀਆਂ ਨਿਗਾਹਾਂ ਐਂਜਲੀਨਾ 'ਤੇ ਟਿੱਕੀਆਂ ਰਹੀਆਂ।

Punjabi Bollywood Tadka
ਇਸ ਪ੍ਰੋਗਰਾਮ 'ਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੋਂ ਪ੍ਰਿੰਸ ਵਿਲੀਅਮ ਅਤੇ ਕਵੀਨ ਕੇਟ ਮਿਡਲਟਨ ਨੇ ਸ਼ਿਰਕਤ ਕੀਤੀ। ਕੇਟ ਇਨ੍ਹੀਂ ਦਿਨੀਂ ਪ੍ਰੈਗਨੈਂਟ ਹੈ। ਅਜਿਹੇ 'ਚ ਗ੍ਰੀਨ ਗਾਊਨ 'ਚ ਉਨ੍ਹਾਂ ਦਾ ਲੁੱਕ ਬੇਹੱਦ ਖਾਸ ਲੱਗ ਰਿਹਾ ਸੀ। 

Punjabi Bollywood Tadka
ਇਸ ਤੋਂ ਇਲਾਵਾ ਹਾਲੀਵੁੱਡ ਦੇ ਕਈ ਵੱਡੇ ਸਿਤਾਰੇ ਸਲਮਾ ਹਾਇਕ, ਜੇਨੀਫਰ ਲਾਰੇਂਸ ਸਮੇਤ ਕਈ ਹਸੀਨਾਵਾਂ ਇਸ ਪ੍ਰੋਗਰਾਮ 'ਚ ਨਜ਼ਰ ਆਈਆਂ। ਕੇਟ ਦਾ ਗ੍ਰੀਨ ਗਾਊਨ ਤੇ ਐਂਜਲੀਨਾ ਦਾ ਬਲੈਕ ਗਾਊਨ ਸਭ ਤੋਂ ਜ਼ਿਆਦਾ ਚਰਚਾ 'ਚ ਰਿਹਾ।

Punjabi Bollywood Tadka

Emma Roberts

Punjabi Bollywood Tadka

Saoirse Ronan

Punjabi Bollywood Tadka

Jennifer Lawrence

Punjabi Bollywood Tadka

Caitriona Balfe

Punjabi Bollywood Tadka

Lydia Bright

Punjabi Bollywood Tadka

Salma Hayek

Punjabi Bollywood Tadka

Margot Robbie

Punjabi Bollywood Tadka

Anya Taylor-Joy

Punjabi Bollywood Tadka

Gemma Arterton

Punjabi Bollywood Tadka

Allison Janney

Punjabi Bollywood Tadka


Tags: Angelina Jolie Salma Hayek BAFTA Awards 2018 Red Carpet Gwon Hollywood Actress

Edited By

Kapil Kumar

Kapil Kumar is News Editor at Jagbani.