FacebookTwitterg+Mail

'ਬਿੱਗ ਬੌਸ 11' ਤੋਂ ਬਾਹਰ ਨਿਕਲਦੇ ਹੀ ਟਾਪਲੈੱਸ ਹੋਈ ਬੰਦਗੀ ਕਾਲਰਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ

bandagi kalra hot photoshoot
07 December, 2017 04:56:19 PM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੇ ਘਰ ਤੋਂ ਬੀਤੇ ਐਤਵਾਰ ਬੰਦਗੀ ਕਾਲਰਾ ਬੇਘਰ ਹੋ ਗਈ। ਸ਼ੋਅ 'ਚ ਪੁਨੀਸ਼ ਨਾਲ ਰੋਮਾਂਸ ਕਰਨ ਵਾਲੀ ਬੰਦਗੀ ਬਾਹਰ ਜਾਂਦੇ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਗਈ ਹੈ। ਬੰਦਗੀ ਨੇ ਹਾਲ ਹੀ 'ਚ ਇਕ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਦੱਸ ਦੇਈਏ ਕਿ ਬੰਦਗੀ ਦੀ ਇਹ ਤਸਵੀਰ ਡੱਬੂ ਰਤਨਾਨੀ ਦੇ ਫੋਟੋਸ਼ੂਟ ਦੀ ਹੈ। ਇਸ ਤੋਂ ਪਹਿਲਾ ਉਹ ਘਰ ਦੇ ਅੰਦਰ ਆਪਣੇ ਬੈੱਡ ਦੀ ਤਸਵੀਰ ਵੀ ਸ਼ੇਅਰ ਕਰ ਚੁੱਕੀ ਹੈ। ਬੰਦਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਹ ਤਸਵੀਰ ਸ਼ੇਅਰ ਕੀਤੀ ਹੈ। ਦੇਖਦੇ ਹੀ ਦੇਖਦੇ ਬੰਦਗੀ ਦੀ ਇਹ ਟਾਪਲੈੱਸ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ।

Punjabi Bollywood Tadka

ਇਸ ਤਸਵੀਰ ਲਈ ਲੋਕ ਬੰਦਗੀ ਕਾਲਰਾ ਨੂੰ ਟਰੋਲ ਵੀ ਕਰ ਰਹੇ ਹਨ। ਅਜਿਹੇ ਲੋਕ ਬੰਦਗੀ ਲਈ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਭੱਦੇ-ਭੱਦੇ ਕੁਮੈਂਟਸ ਕਰ ਰਹੇ ਹਨ। ਇਨ੍ਹਾਂ ਲੋਕਾਂ ਦੇ ਕੁਮੈਂਟਸ ਇੰਨ੍ਹੇ ਭੱਦੇ ਹਨ ਕਿ ਉਨ੍ਹਾਂ ਨੂੰ ਅਸੀਂ ਲਿਖ ਵੀ ਨਹੀਂ ਸਕਦੇ।

Punjabi Bollywood Tadka
ਦੱਸਣਯੋਗ ਹੈ ਕਿ ਸ਼ੋਅ ਤੋਂ ਬਾਹਰ ਆਉਂਦੇ ਹੀ ਬੰਦਗੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਨਿਸ਼ ਨਾਲ ਆਪਣੇ ਰਿਸ਼ਤੇ ਦੀ ਸੱਚਾਈ ਦੱਸੀ ਸੀ। ਬੰਦਗੀ ਨੇ ਕਿਹਾ ਕੀ ਲੋਕ ਕੁਝ ਵੀ ਆਖਣ ਪਰ ਪੁਨਿਸ਼ ਤੇ ਮੇਰਾ ਰਿਸ਼ਤਾ ਸੱਚਾ ਹੈ। ਮੈਂ ਇਸ ਰਿਸ਼ਤੇ ਨੂੰ ਹਮੇਸ਼ਾ ਹੀ ਬਣਾਈ ਰੱਖਾਂਗੀ।

Punjabi Bollywood Tadka

ਬਾਹਰ ਆਉਣ ਤੋਂ ਬਾਅਦ ਪੁਨਿਸ਼ ਦੀ ਬਹੁਤ ਯਾਦ ਆ ਰਹੀ ਹੈ। ਆਪਣੇ ਪ੍ਰੇਮੀ ਡੇਨਿਸ ਨਾਗਪਾਲ ਦਾ ਜ਼ਿਕਰ ਆਉਣ 'ਤੇ ਬੰਦਗੀ ਨੇ ਕਿਹਾ, ਮੈਂ 'ਬਿੱਗ ਬੌਸ' 'ਚ ਜਾਣ ਤੋਂ ਪਹਿਲਾਂ ਉਸ ਨਾਲ ਆਪਣਾ ਰਿਸ਼ਤਾ ਖਤਮ ਕਰ ਚੁੱਕੀ ਹਾਂ।


Tags: Bigg Boss 11Bandagi KalraHot PhotoshootHina KhanArshi KhanPriyank SharmaAkash DadlaniShilpa ShindeVikas Gupta Puneesh Sharmaਬਿੱਗ ਬੌਸ 11