FacebookTwitterg+Mail

ਬੇਲਾ ਹਦੀਦ ਨੇ ਫੋਟੋਸ਼ੂਟ ਦੌਰਾਨ ਦਿਖਾਇਆ ਹੌਟ ਅਤੇ ਸਿੰਜਲਿੰਗ ਰੂਪ (ਦੇਖੋ ਤਸਵੀਰਾਂ)

    1/7
29 April, 2017 12:32:15 PM
ਮੁੰਬਈ— ਹਾਲੀਵੁੱਡ ਦੀ ਸੁਪਰ ਮਾਡਲ ਬੇਲਾ ਹਦੀਦ ਹਾਲ ਹੀ 'ਚ 'PORTER' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ ਲਈ ਕਰਵਾਏ ਇਸ ਸ਼ੂਟ ਦੀਆਂ ਸਿੰਜਲਿੰਗ ਰੂਪ 'ਚ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਮੈਗਜ਼ੀਨ ਦਾ ਇਹ ਅੰਕ ਉਸ ਨੇ ਸਮਰ -2017 ਲਈ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਬੇਲਾ ਬੇਹੱਦ ਹੌਟ ਦਿਖਾਈ ਦੇ ਰਹੀ ਹੈ।
ਬੇਲਾ ਦੀ ਇਸ ਸ਼ੂਟ ਦੀਆਂ ਤਸਵੀਰਾਂ ਫੋਟੋਗਰਾਫਰ ਟੇਲੀ ਰਿਚਰਡਜ਼ ਨੇ ਕਲਿੱਕ ਕੀਤੀਆਂ ਹਨ। ਉਸ ਨੂੰ ਇਹ ਸਟਾਈਲਿਸ਼ ਲੁੱਕ ਜਾਰਜ ਕਰੋਟੀਨਾ ਨੇ ਦਿੱਤਾ ਹੈ। ਬੇਲਾ ਨੇ ਇਸ ਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, '''From my @portermagazine cover story by @terryrichardson @georgecortina in the Bahamas best crew thank you xxx''। ਅੱਗੇ ਦੇਖੋ ਤਸਵੀਰਾਂ

Tags: Bella HadidphotoshootPORTERModelMagazineਬੇਲਾ ਹਦੀਦਫੋਟੋਸ਼ੂਟਮਾਡਲਮੈਗਜ਼ੀਨ