FacebookTwitterg+Mail

ਭਾਰਤੀ ਡਿਜ਼ਾਈਨਰ ਦੇ ਬੋਲਡ ਗਾਊਨ 'ਚ ਬਿਓਂਸੇ ਨੇ ਢਾਇਆ ਕਹਿਰ

beyonce bold pics
21 March, 2018 04:13:59 PM

ਮੁੰਬਈ(ਬਿਊਰੋ)— ਮਸ਼ਹੂਰ ਪੌਪ ਸਿੰਗਰ, ਸਾਂਗ ਰਾਈਟਰ ਤੇ ਅਦਾਕਾਰਾ ਬਿਓਂਸੇ ਨੋਲਸ ਹਾਲ ਹੀ 'ਚ ਆਯੋਜਿਤ ਹੋਏ Wearable Art Gala 2018 'ਚ ਖੂਬਸੂਰਤ ਗੋਲਡਨ ਗਾਊਨ ਪਹਿਨੀ ਨਜ਼ਰ ਆਈ।

Punjabi Bollywood Tadka

ਬਿਓਂਸੇ ਦੀ ਗੋਲਡਨ ਗਾਊਨ 'ਚ ਹੋਈ ਗ੍ਰੈਂਡ ਐਂਟਰੀ ਨੇ ਇਵੈਂਟ ਨੂੰ ਹੋਰ ਵੀ ਖਾਸ ਬਣਾ ਦਿੱਤਾ। ਉਨ੍ਹਾਂ ਦੇ ਇਸ ਗਾਊਨ ਨੂੰ ਇੰਡੀਅਨ ਡਿਜ਼ਾਈਨਰ ਫਾਲਗੁਨੀ ਤੇ ਸ਼ੇਨ ਪਿਕਾਕ ਨੇ ਸਪੈਸ਼ਲ ਡਿਜ਼ਾਈਨ ਕੀਤਾ ਸੀ।

Punjabi Bollywood Tadka

ਇਕ ਇੰਟਰਵਿਊ 'ਚ ਇਨ੍ਹਾਂ ਡਿਜ਼ਾਈਨਰਸ ਨੇ ਦੱਸਿਆ ਕਿ ਇਸ ਨੂੰ ਤਿਆਰ ਕਰਨ 'ਚ 10 ਦਿਨ ਦਾ ਸਮਾਂ ਲੱਗਾ ਹੈ।

Punjabi Bollywood Tadka

ਉਨ੍ਹਾਂ ਨੇ ਇਸ ਇਵੈਂਟ 'ਚ ਆਪਣੀ ਬੇਟੀ ਬਲਿਊ ਆਈਵੀ ਕਾਰਟਰ ਨਾਲ ਐਂਟਰੀ ਕੀਤੀ।

Punjabi Bollywood Tadka

ਦੋਹਾਂ ਦੀ ਡਰੈੱਸ ਦਾ ਕਲਰ ਗੋਲਡਨ ਸੀ। ਫਾਲਗੁਨੀ ਤੇ ਸ਼ੇਨ ਪਿਕਾਕ ਫੈਸ਼ਨ ਜਗਤ ਦਾ ਮਸ਼ਹੂਰ ਨਾਂ ਹੈ।

Punjabi Bollywood Tadka

ਗੋਲਡਨ ਗਾਊਨ ਤੋਂ ਪਹਿਲਾਂ ਵੀ ਬਿਓਂਸੇ ਦੇ ਚਰਚਿਤ ਬਲੈਕ ਗਾਊਨ ਨੂੰ ਫਾਲਗੁਨੀ ਤੇ ਸ਼ੇਨ ਪਿਕਾਕ ਨੇ ਤਿਆਰ ਕੀਤਾ ਸੀ।

Punjabi Bollywood Tadka

ਉਨ੍ਹਾਂ ਨੇ ਇੰਡੀਅਨ ਸੈਲੇਬ ਦੇ ਨਾਲ-ਨਾਲ ਕਈ ਹਾਲੀਵੁੱਡ ਸੈਲੇਬਸ ਦੀ ਡਰੈੱਸ ਡਿਜ਼ਾਈਨ ਕੀਤੀ ਹੈ।

Punjabi Bollywood Tadka

ਹਾਲ ਹੀ 'ਚ ਦੀਪਿਕਾ ਪਾਦੂਕੋਣ ਦਾ ਵਾਈਟ ਗਾਊਨ ਚਰਚਾ 'ਚ ਸੀ, ਜਿਸ ਨੂੰ ਡਿਜ਼ਾਈਨਰ ਫਾਲਗੁਨੀ ਤੇ ਸ਼ੇਨ ਪਿਕਾਕ ਨੇ ਤਿਆਰ ਕੀਤਾ ਸੀ।

 

Punjabi Bollywood Tadka


Tags: Indian Designers Falguni Shane Peacock Beyonce Wearable Art Gala look Bold PicsInstagram

Edited By

Chanda Verma

Chanda Verma is News Editor at Jagbani.