FacebookTwitterg+Mail

FIRST PHOTO: ਬਿਓਂਸੇ ਨੇ ਜੁੜਵਾਂ ਕਿਊਟ ਬੱਚਿਆਂ ਦੀ ਤਸਵੀਰ ਕੀਤੀ ਸ਼ੇਅਰ

beyoncé mom tina knowles lawson gushes about twins
17 July, 2017 02:48:10 PM

ਲੰਡਨ— ਪੌਪ ਗਾਇਕ ਬਿਓਂਸ ਨੋਲਸਹਾਲ ਹੀ 'ਚ ਜੁੜਵਾਂ ਬੱਚਿਆਂ ਦੀ ਮਾਂ ਬਣੀ ਹੈ। ਉਸ ਨੇ ਆਪਣੇ ਜੁੜਵਾਂ ਬੱਚਿਆਂ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। 35 ਸਾਲਾਂ ਦੀ ਬਿਓਂਸ ਨੇ ਇੰਸਟਾਗ੍ਰਾਮ'ਤੇ ਆਪਣੇ ਦੋਵੇਂ ਬੱਚਿਆਂ ਦਾ ਨਾਂ ਰਿਵੀਲ ਕਰਦੇ ਹੋਏ ਕੈਪਸ਼ਨ ਦਿੱਤਾ ਹੈ, ''Sir Carter and Rumi one month today।''
ਦੱਸ ਦਈਏ ਕਿ ਇਹ ਤਸਵੀਰਾਂ ਮਾਲਿਬੂ ਹਾਊਸ ਦੇ ਗਾਰਡਨ 'ਚ ਲਿਆ ਗਿਆ ਹੈ। ਬਿਓਂਸ ਨੇ ਪਿੰਕ ਅਤੇ ਪਰਪਲ ਰੰਗ ਦੀ ਫਲੋਰਲਡਰੈੱਸ ਪਾਈ ਹੋਈ ਹੈ। 13 ਜੂਨ ਨੂੰ ਪੈਦਾ ਹੋਏ ਕਾਰਟਰ ਅਤੇ ਰੂਮੀ ਇਸ ਦੀ ਗੋਦ 'ਚ ਆਰਾਮ ਫਰਮਾਉਂਦੇ ਨਜ਼ਰ ਆ ਰਹੇ ਹਨਸ਼ ਬਿਓਂਸ ਅਤੇ ਉਸ ਦੇ ਪਤੀ ਜੇ ਜੈੱਡ ਦੀ ਪਹਿਲਾ ਤੋਂ ਇਕ ਪੰਜ ਸਾਲ ਦੀ ਬੇਟੀ ਹੈ।


Tags: Bollywood CelebrityBeyonceTwins BabyTina Knowles Lawsonਬਿਓਂਸ ਨੋਲਸਹਾਲਜੁੜਵਾਂ ਬੱਚਿਆਂ