FacebookTwitterg+Mail

Pics : 48 ਸਾਲਾਂ 'ਚ ਇੰਨੀ ਹੌਟ ਹੈ ਸਲਮਾਨ ਦੀ ਇਹ ਅਭਿਨੇਤਰੀ, ਜਿਉਂਦੀ ਹੈ Luxury life

bhagyashree
01 July, 2017 04:27:05 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਭਾਗਿਆਸ਼੍ਰੀ ਨੇ 'ਮੈਨੇ ਪਿਆਰ ਕਿਆ' 'ਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਫਿਲਮ ਨਾਲ ਆਪਣਾ ਡੈਬਿਊ ਕੀਤਾ ਸੀ। ਹਾਲ ਹੀ 'ਚ ਇਸ ਅਭਿਨੇਤਰੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। 

Punjabi Bollywood Tadka
48 ਸਾਲਾਂ ਦੀ ਇਹ ਅਭਿਨੇਤਰੀ ਅੱਜ ਵੀ ਅਸਲ ਜਿੰਦਗੀ 'ਚ ਕਾਫੀ ਗਲੈਮਰਸ ਦਿਖਾਈ ਦੇ ਰਹੀ ਹੈ। ਸੂਤਰਾਂ ਮੁਤਾਬਕ ਭਾਗਿਆਸ਼੍ਰੀ ਦੀ ਬੇਟੀ ਅਵੰਤਿਕਾ ਆਪਣੀ ਮਾਂ ਦੀ ਤਰ੍ਹਾਂ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ। 
ਇਕ ਇੰਟਰਵਿਊ ਦੌਰਾਨ ਭਾਗਿਆਸ਼੍ਰੀ ਨੇ ਦੱਸਿਆ ਕਿ ਸਿੰਪਲ ਆਪਣੀ ਰੋਜਾਨਾ ਐਕਸਰਸਾਈਜ਼ ਕਰਦੀ ਹਾਂ ਅਤੇ ਬੈਲੇਂਸ ਖਾਨਾ ਖਾਂਧੀ ਹਾਂ, ਮੈਂ ਕੋਈ ਡਾਈਟ ਫਾਲੋਅ ਨਹੀਂ ਕਰਦੀ ਹਾਂ। ਮੈਂ ਹਰ ਉਹ ਚੀਜ਼ ਖਾਂਧੀ ਹਾਂ ਜੋ ਮੇਰੀ ਇੱਛਾ ਹੁੰਦੀ ਹੈ। 

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਭਾਗਿਆਸ਼੍ਰੀ ਦਾ ਘਰ ਇਕ ਮਹਿਲ ਵਰਗਾ ਹੈ ਜਿੱਥੇ ਉਹ ਆਪਣੇ ਸ਼ਾਹੀ ਅੰਦਾਜ਼ 'ਚ ਰਹਿੰਦੀ ਹੈ। ਉਨ੍ਹਾਂ ਦਾ ਇਹ ਮਹਿਲ ਪੈਲੇਸ ਗਰਾਂਡ ਫਾਦਰ ਨੇ ਬ੍ਰਿਟਿਸ਼ ਸਾਸ਼ਨ ਕਾਲ 'ਚ ਬਣਵਾਇਆ ਸੀ

Punjabi Bollywood Tadka

ਇਸ ਲਈ ਇਹ ਮਾਡਰਨ ਟਾਈਪ ਦੀ ਤਰ੍ਹਾਂ ਬਣਿਆ ਹੋਇਆ ਹੈ ਜਿਸ 'ਚ ਵਿਕਟੋਰਿਅਨ ਐਲੀਮੈਂਟ ਵਰਗੇ ਵੱਡੇ ਬਾਥਰੂਮ, ਸਭ ਕਮਰਿਆਂ 'ਚ ਡ੍ਰੈਸਿੰਗ ਰੂਮ ਵਗੈਰਾ ਅਟੈਚ ਹੈ।

Punjabi Bollywood Tadka

ਇਸ ਪੈਲੇਸ 'ਚ ਇਕ ਗਰਾਂਡ ਦਰਬਾਰ ਹਾਲ ਹੈ ਜਿੱਥੇ ਹਜਾਰਾਂ ਲੋਕ ਮੀਟਿੰਗ ਲਈ ਆਉਂਦੇ ਹਨ। ਉਹ ਇਸ ਜਗ੍ਹਾ ਨੂੰ ਸਿਰਫ ਗਨੇਸ਼ ਉਤਸਵ ਲਈ ਰੱਖਦੇ ਹਨ।

Punjabi Bollywood TadkaPunjabi Bollywood Tadka


Tags: Bhagyashree salman khan Luxury life  maine pyar kiya Glamorous ਭਾਗਿਆਸ਼੍ਰੀ ਡੈਬਿਊ