FacebookTwitterg+Mail

Pics : ਬੇਟੇ ਨਾਲ ਏਅਰਪੋਰਟ 'ਤੇ ਨਜ਼ਰ ਆਈ 'ਮੈਂਨੇ ਪਿਆਰ...' ਦੀ ਅਭਿਨੇਤਰੀ ਭਾਗਿਆਸ਼੍ਰੀ

bhagyashree
15 July, 2018 06:24:47 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਸੁਪਰਹਿੱਟ ਫਿਲਮ 'ਮੈਂਨੇ ਪਿਆਰ ਕਿਆ' ਦੀ ਅਭਿਨੇਤਰੀ ਭਾਗਿਆਸ਼੍ਰੀ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਕਈ ਸਾਲ ਪਹਿਲਾਂ ਫਿਲਮੀ ਕਰੀਅਰ ਨੂੰ ਅਲਵਿਦਾ ਕਹਿ ਚੁੱਕੀ ਭਾਗਿਆਸ਼੍ਰੀ ਦੀ ਖੂਬਸੂਰਤੀ ਅੱਜ ਵੀ ਬਰਕਰਾਰ ਹੈ।

Punjabi Bollywood Tadka
ਭਾਗਿਆਸ਼੍ਰੀ ਏਅਰਪੋਰਟ 'ਤੇ ਆਪਣੇ ਬੇਟੇ ਅਭਿਮਨਿਊ ਦਸਾਨੀ ਨਾਲ ਨਜ਼ਰ ਆਈ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ, ਜਦੋਂ ਉਹ ਮੁੰਬਈ ਏਅਰਪੋਰਟ 'ਤੇ ਪਹੁੰਚੇ। ਸੂਤਰਾਂ ਮੁਤਾਬਕ ਭਾਗਿਆਸ਼੍ਰੀ ਦਾ ਬੇਟਾ ਜਲਦ ਹੀ ਫਿਲਮ 'ਚ ਡੈਬਿਊ ਕਰਨ ਜਾ ਰਿਹਾ ਹੈ। ਫਿਲਹਾਲ ਪ੍ਰੋਡਕਸ਼ਨ ਹਾਊਸ ਦੇ ਬਾਰੇ 'ਚ ਅਜੇ ਕੋਈ ਖੁਲਾਸਾ ਨਹੀਂ ਹੋਇਆ।

Punjabi Bollywood Tadka
ਬੀਤੇ ਦਿਨੀਂ ਭਾਗਿਆਸ਼੍ਰੀ ਨੇ ਆਪਣੀ ਬੇਟੀ ਅਵੰਤਿਕਾ ਦਸਾਨੀ ਦੀਆਂ ਤਸਵੀਰਾਂ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਹੀ ਟ੍ਰੈਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀਆਂ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Bhagyashree Abhimanyu Dasani Avantika Dasani Airport Maine Pyar Kiya Bollywood Actress

Edited By

Kapil Kumar

Kapil Kumar is News Editor at Jagbani.