FacebookTwitterg+Mail

ਭਾਰਤੀ ਸਿੰਘ ਨੇ ਕਰਵਾਇਆ ਬੁਆਏਫਰੈਂਡ ਹਰਸ਼ ਨਾਲ ਰੋਮਾਂਟਿਕ ਫੋਟੋਸ਼ੂਟ, ਦਿਖਿਆ ਵੱਖਰਾ ਅੰਦਾਜ਼

bharti singh and harsh limbachiyaa romantic photoshoot
26 September, 2017 02:19:26 PM

ਮੁੰਬਈ— ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਇਸ ਸਾਲ ਦੇ ਅਖੀਰ ਤਕ ਆਪਣੇ ਬੁਆਏਫਰੈਂਡ ਹਰਸ਼ ਲਿੰਬਚੀਆ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਭਾਰਤੀ ਨੇ ਹਰਸ਼ ਨਾਲ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਹੈ।
Punjabi Bollywood Tadka
ਇਸ ਫੋਟੋਸ਼ੂਟ 'ਚ ਭਾਰਤੀ ਦਾ ਉਹ ਅੰਦਾਜ਼ ਦਿਖਿਆ ਹੈ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਇਨ੍ਹਾਂ ਤਸਵੀਰਾਂ 'ਚ ਭਾਰਤੀ ਬਲੈਕ ਗਾਊਨ 'ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਉਥੇ ਹਰਸ਼ ਵੀ ਕੁਝ ਘੱਟ ਨਜ਼ਰ ਨਹੀਂ ਆ ਰਹੇ ਹਨ।
Punjabi Bollywood Tadka
ਉਨ੍ਹਾਂ ਦੀਆਂ ਇਹ ਪਿਆਰੀਆਂ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਫੋਟੋਸ਼ੂਟ ਬਾਰੇ ਭਾਰਤੀ ਨੇ ਦੱਸਿਆ ਹੈ ਕਿ ਹਰਸ਼ ਵਿਆਹ ਤੋਂ ਪਹਿਲਾਂ ਕੁਝ ਵਧੀਆ ਤਸਵੀਰਾਂ ਚਾਹੁੰਦੇ ਸਨ, ਇਸ ਲਈ ਦੋਵਾਂ ਨੇ ਇਹ ਫੋਟੋਸ਼ੂਟ ਕਰਵਾਇਆ।
Punjabi Bollywood Tadka
ਭਾਰਤੀ ਨੇ ਦੱਸਿਆ ਕਿ ਇਸ ਫੋਟੋਸ਼ੂਟ ਦੌਰਾਨ ਦੋਵਾਂ ਨੇ ਕਾਫੀ ਮਸਤੀ ਕੀਤੀ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Bharti Singh Harsh Limbachiyaa Romantic Photoshoot Comedian Marriage