FacebookTwitterg+Mail

ਹਰਸ਼ ਨੇ ਭਾਰਤੀ ਸਿੰਘ ਨੂੰ ਦਿੱਤੀ ਵੱਡੀ ਧਮਕੀ

bharti singh and husband harsh this video viral on social media
16 October, 2019 09:30:28 AM

ਮੁੰਬਈ (ਬਿਊਰੋ) — ਕਮੇਡੀ ਕੁਈਨ ਭਾਰਤੀ ਸਿੰਘ ਆਪਣੇ ਫਨੀ ਅੰਦਾਜ਼ ਨਾਲ ਹਰ ਇਕ ਨੂੰ ਹਸਾਉਂਦੀ ਰਹਿੰਦੀ ਹੈ। ਭਾਰਤੀ ਦਾ ਪਤੀ ਹਰਸ਼ ਵੀ ਉਸ ਨਾਲ ਖੂਬ ਮਜ਼ੇਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਭਾਰਤੀ ਨੇ ਇਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਹਰਸ਼ ਭਾਰਤੀ ਲਈ ਮਿਲਿੰਦ ਗਾਬਾ ਦਾ ਮਸ਼ਹੂਰ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Dekho manger sahab vedio maie bhi 10% ka footage lene aa gae @kaushal_j 😂😂😂😂😂😂

A post shared by Bharti Singh (@bharti.laughterqueen) on Oct 13, 2019 at 8:51pm PDT


ਦੱਸ ਦਈਏ ਕਿ ਇਸ ਵੀਡੀਓ 'ਚ ਭਾਰਤੀ ਸਿੰਘ ਬਹੁਤ ਹੀ ਫਨੀ ਐਕਸਪ੍ਰੈਸ਼ਨ ਦਿੰਦੀ ਹੈ। ਇਸ ਵੀਡੀਓ 'ਚ ਭਾਰਤੀ ਨਾਲ ਗੁਰਮੀਤ ਚੌਧਰੀ ਅਤੇ ਧਰਮੇਸ਼ ਵੀ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਲਿਖਿਆ ਹੈ, ''ਮੈਂ ਹਰਸ਼ ਨਾਲ ਪਿਆਰ ਕਰਦੀ ਹਾਂ ਧਰਮੇਸ਼ ਤੇ ਗੁਰਮੀਤ ਸੁਣ ਲਵੋ ਕਿਉਂਕਿ ਉਸ ਨੂੰ ਹੀ ਗੀਤ ਆਉਂਦਾ ਹੈ ਸਮਝ ਲਓ।''


ਦੱਸ ਦਈਏ ਕਿ ਭਾਰਤੀ ਸਿੰਘ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਤੇ ਹਰਸ਼ ਇਕ ਰਿਐਲਿਟੀ ਸ਼ੋਅ ਹੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰਤੀ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਪ੍ਰਫਾਰਮੈਂਸ ਦੇ ਰਹੀ ਹੈ।


Tags: Bharti SinghHaarsh LimbachiyaaVideo ViralSocial MediaInstagramTV Celebrity

Edited By

Sunita

Sunita is News Editor at Jagbani.