FacebookTwitterg+Mail

33 ਸਾਲਾਂ ਦੀ ਹੋਈ ਭਾਰਤੀ ਸਿੰਘ, ਮੰਗੇਤਰ ਨੇ ਫਿਲਮੀ ਅੰਦਾਜ਼ 'ਚ ਕੀਤਾ ਪ੍ਰਪੋਜ਼

bharti singh birthday
03 July, 2017 04:53:12 PM

ਮੁੰਬਈ— ਕਾਮੇਡੀਅਨ ਦੇ ਤੌਰ 'ਤੇ ਟੀ. ਵੀ. ਇੰਡਸਟਰੀ 'ਚ ਆਪਣੀ ਦਮਦਾਰ ਪਛਾਣ ਬਣਾਉਣ ਵਾਲੀ ਭਾਰਤੀ ਸਿੰਘ 33 ਸਾਲਾਂ ਦੀ ਹੋ ਗਈ ਹੈ। ਜਨਮਦਿਨ ਮੌਕੇ ਭਾਰਤੀ ਦੇ ਮੰਗੇਤਰ ਹਰਸ਼ ਲਿੰਬਚੀਆ ਨੇ ਉਸ ਨੂੰ ਬੇਹੱਦ ਹੀ ਰੋਮਾਂਟਿਕ ਤੇ ਫਿਲਮੀ ਤਰੀਕੇ ਨਾਲ ਪ੍ਰਪੋਜ਼ ਕੀਤਾ ਹੈ। ਹਰਸ਼ ਨੇ ਇੰਸਟਾਗ੍ਰਾਮ 'ਤੇ ਭਾਰਤੀ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਮਹਾਨਾਇਕ ਅਮਿਤਾਭ ਬੱਚਨ ਨੇ ਉਸ ਦਾ ਹੱਥ ਫੜਿਆ ਹੈ।
ਇਸ ਬਾਰੇ ਹਰਸ਼ ਨੇ ਲਿਖਿਆ, 'ਇਸ ਲੈਜੇਂਡ ਤੋਂ ਬਾਅਦ ਮੈਂ ਹੀ ਹੱਥ ਫੜਾਂਗਾ ਮੋਹਤਰਮਾ।' ਜਵਾਬ 'ਚ ਭਾਰਤੀ ਨੇ ਹਰਸ਼ ਨੂੰ ਇਸ ਰੋਮਾਂਟਿਕ ਪੋਸਟ ਲਿਖਣ ਲਈ ਧੰਨਵਾਦ ਕਿਹਾ ਹੈ।

ਭਾਰਤੀ ਦੇ ਜਨਮਦਿਨ ਮੌਕੇ ਟੀ. ਵੀ. ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਹਨ। ਸਿਤਾਰਿਆਂ ਨੇ ਭਾਰਤੀ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

 

A post shared by rithvik D (@rithvik_d) on

 

A post shared by Anita H Reddy (@anitahassanandani) on

 

A post shared by Maniesh Paul (@manieshpaul) on

 


Tags: Bharti Singh Birthday Fiance Haarsh Limbachiyaa Propose