FacebookTwitterg+Mail

PICS: ਵਿਆਹ ਤੋਂ ਬਾਅਦ ਮੁੰਬਈ ਵਾਪਸ ਆਈ ਭਾਰਤੀ, ਗਾਊਨ 'ਚ ਦਿਖਿਆ ਨਿਊਲੀ ਬ੍ਰਾਈਡਲ ਲੁੱਕ

bharti singh bridal look viral
07 December, 2017 05:16:38 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਪ੍ਰੇਮੀ ਹਰਸ਼ ਲਿੰਬਾਚੀਆ ਨਾਲ 3 ਦਸੰਬਰ ਨੂੰ ਗੋਆ 'ਚ ਵਿਆਹ ਕੀਤਾ। ਹੁਣ ਇਹ ਲਵ ਬਰਡ ਮੁੰਬਈ ਵਾਪਸ ਆ ਚੁੱਕੇ ਹਨ। ਭਾਰਤੀ ਨਾਲ ਹਰਸ਼ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਭਾਰਤੀ ਦਾ ਨਿਊਲੀ ਬ੍ਰਾਈਡ ਲੁੱਕ ਦੇਖਣ ਨੂੰ ਮਿਲਿਆ। Punjabi Bollywood Tadkaਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਨਿਊਲੀ ਬ੍ਰਾਈਡ ਲੁੱਕ 'ਚ ਨਜ਼ਰ ਆਈ ਹੈ। ਹੱਥਾਂ 'ਚ ਚੂੜਾ, ਮਾਂਗ 'ਚ ਸਿੰਦੂਰ ਤੇ ਗਲੇ 'ਚ ਮੰਗਲਸੂਤਰ ਪਹਿਨੇ ਭਾਰਤੀ ਕਾਫੀ ਸੁੰਦਰ ਲੱਗ ਰਹੀ ਸੀ।

Punjabi Bollywood Tadka ਇਨ੍ਹਾਂ ਤਸਵੀਰਾਂ 'ਚ ਭਾਰਤੀ ਬਹੁਤ ਖੂਬਸੂਰਤ ਲੱਗ ਰਹੀ ਹੈ। ਪਿੰਕ ਕਲਰ ਦੇ ਗਾਊਨ 'ਚ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।

Punjabi Bollywood Tadkaਭਾਰਤੀ ਦੇ ਚਿਹਰੇ ਦੀ ਮੁਸਕਾਨ ਉਨ੍ਹਾਂ ਦੀ ਜ਼ਿੰਦਗੀ 'ਚ ਆਈ ਖੁਸ਼ੀ ਨੂੰ ਬਿਆਨ ਕਰ ਰਿਹਾ ਹੈ। ਇਹ ਕੱਪਲ ਹੁਣ ਹਨੀਮੂਨ ਲਈ ਜਲਦ ਹੀ ਯੂਰਪ ਰਵਾਨਾ ਹੋਣਗੇ।

Punjabi Bollywood Tadkaਉਨ੍ਹਾਂ ਦਾ ਇਹ ਹਨੀਮੂਨ ਇਕ ਮਹੀਨੇ ਦਾ ਹੋਵੇਗਾ। ਉਹ ਆਪਣਾ ਨਿਊਈਅਰ ਵੀ ਯੂਰਪ 'ਚ ਹੀ ਸੈਲੀਬ੍ਰੇਟ ਕਰਨਗੇ।

Punjabi Bollywood Tadka

ਭਾਰਤੀ ਆਪਣੇ ਹਨੀਮੂਨ ਲਈ ਬਹੁਤ ਉਤਸ਼ਾਹਿਤ ਹੈ। ਯੂਰਪ ਦੇ ਟ੍ਰਿਪ 'ਤੇ ਉਹ ਇਟਲੀ, ਵੈਨਿਸ, ਬੁਡਾਪੇਸਟ ਤੇ ਗ੍ਰੀਸ ਦੀ ਸੈਰ ਕਰਨਗੇ।

Punjabi Bollywood Tadka Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bharti singhHarsh limbachiyaa Bridal lookViralਭਾਰਤੀ ਸਿੰਘ ਹਰਸ਼ ਲਿੰਬਾਚੀਆ