FacebookTwitterg+Mail

ਹੁਣ ਅਕਸ਼ੇ ਦੀ ਇਹ ਅਦਾਕਾਰਾ ਟੀ. ਵੀ.'ਤੇ ਕੰਮ ਕਰਨ ਦੇ ਮੂਡ 'ਚ

bhumi pednekar
04 September, 2017 10:13:06 AM

ਮੁੰਬਈ— ਭੂਮੀ ਨੇ ਨਿਰਦੇਸ਼ਕ ਜ਼ੋਇਆ ਅਖਤਰ ਦੇ ਨਾਲ ਡਿਜੀਟਲ ਪਲੇਟਫਾਰਮ 'ਤੇ ਇਕ ਸ਼ਾਰਟ ਫਿਲਮ ਕੀਤੀ ਸੀ। 'ਲਵ ਐਂਡ ਲਸਟ' ਨਾਮਕ ਇਸ ਸ਼ਾਰਟ ਫਿਲਮ ਪਿੱਛੋਂ ਭੂਮੀ ਨੇ ਫਿਰ ਤੋਂ ਬਾਲੀਵੁੱਡ ਫਿਲਮਾਂ ਵੱਲ ਰੁਖ ਕਰ ਲਿਆ। ਉਹ ਹੁਣ ਛੋਟੇ ਪਰਦੇ 'ਤੇ ਕਦਮ ਰੱਖੇਗੀ। ਇਸ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ 'ਮੈਂ ਫਿਲਹਾਲ ਸ਼ਾਰਟ ਫਿਲਮਾਂ ਕਰਨਾ ਚਾਹੁੰਦੀ ਹਾਂ, ਮੈਂ ਆਪਣੀ ਜ਼ਿੰਦਗੀ 'ਚ ਇਹੋ ਕਰਨਾ ਚਾਹੁੰਦੀ ਸੀ ਅਤੇ ਹੁਣ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇੰਨੀਆਂ ਚੰਗੀਆਂ ਫਿਲਮਾਂ ਮਿਲ ਰਹੀਆਂ ਹਨ।' ਉਸ ਦੀ ਹਾਲ ਹੀ 'ਚ 'ਸ਼ੁੱਭ ਮੰਗਲ ਸਾਵਧਾਨ ਰਿਲੀਜ਼ ਹੋਈ ਹੈ।' ਉਹ ਛੇਤੀ ਹੀ ਅਭਿਸ਼ੇਕ ਚੋਭੇ ਦੀ ਫਿਲਮ 'ਚ ਸ਼ੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਨਜ਼ਰ ਆਵੇਗੀ। ਭੂਮੀ ਅਤੇ ਸੁਸ਼ਾਂਤ ਦੋਵੇਂ ਹੀ ਇਸ ਫਿਲਮ 'ਚ ਚੰਬੇ ਦੇ ਡਾਕੂਆਂ ਦਾ ਕਿਰਦਾਰ ਨਿਭਾਉਣਗੇ।


Tags: Shubh Mangal SavdhanAyushmann Khurrana Bhumi Pednekar Bollywood celebrityਜ਼ੋਇਆ ਅਖਤਰ