FacebookTwitterg+Mail

ਇੰਟਰਨੈੱਟ 'ਤੇ ਵਾਇਰਲ ਹੋਇਆ ਭੂਮੀ ਪੇਂਡਨੇਕਰ ਦਾ ਖੂਬਸੂਰਤ ਫੋਟੋਸ਼ੂਟ

bhumi pednekar femina fashion magazine
20 February, 2019 04:07:05 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਭੂਮੀ ਪੇਂਡਨੇਕਰ ਨੇ ਹਾਲ ਹੀ 'ਚ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਭੂਮੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।

PunjabKesari,ਭੂਮੀ ਪੇਂਡਨੇਕਰ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,bhumi pednekar hd photo image download

ਇਸ ਫੋਟੋਸ਼ੂਟ 'ਚ ਭੂਮੀ ਨੇ ਬਲੈਕ ਕਲਰ ਦੀ ਆਊਟਫਿੱਟ ਪਾਈ ਹੈ, ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀ ਹੈ।

PunjabKesari,ਭੂਮੀ ਪੇਂਡਨੇਕਰ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,bhumi pednekar hd photo image download

ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਉਸ ਨੇ ਕਲਰਫੁੱਲ ਆਊਟਫਿੱਟ ਪਾਈ ਹੈ। 

PunjabKesari,ਭੂਮੀ ਪੇਂਡਨੇਕਰ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,bhumi pednekar hd photo image download
ਦੱਸ ਦਈਏ ਭੂਮੀ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੈਨਜ਼ ਵਲੋਂ ਉਸ ਦੇ ਇਸ ਖੂਬਸੂਰਤ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari,ਭੂਮੀ ਪੇਂਡਨੇਕਰ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,bhumi pednekar hd photo image download

ਭੂਮੀ ਨੇ ਅਜਿਹਾ ਫੋਟੋਸ਼ੂਟ ਪਹਿਲੀ ਵਾਰ ਨਹੀਂ ਕਰਵਾਇਆ ਸਗੋਂ ਇਸ ਤੋਂ ਪਹਿਲਾਂ ਵੀ ਉਹ ਅਜਿਹੇ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
 


Tags: Bhumi Pednekar Femina Fashion Magazine Bollywood Celebrity News in Punjabi Dum Laga Ke Haisha  ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.