FacebookTwitterg+Mail

ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਭੂਮੀ ਪੇਂਡਨੇਕਰ, ਕਵਿਤਾ ਰਾਹੀਂ ਬਿਆਨ ਕੀਤਾ ਦਰਦ

bhumi pednekar pens heartbreaking poem for late father
19 May, 2020 04:18:49 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਭੂਮੀ ਪੇਂਡਨੇਕਰ ਹਾਲ ਹੀ ਵਿਚ ਆਪਣੇ ਪਾਪਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਈ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦ ਵਿਚ ਇਕ ਕਵਿਤਾ ਲਿਖੀ ਹੈ। ਭੂਮੀ ਪੇਂਡਨੇਕਰ ਦੇ ਪਿਤਾ ਸਤੀਸ਼ ਮੋਤੀਰਾਮ ਪੇਂਡਨੇਕਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ’ਤੇ ਭੂਮੀ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਆਪਣੇ ਫੈਨਜ਼ ਨਾਲ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ। ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕਰਦੇ ਹੋਏ ਭੂਮੀ ਨੇ ਇਕ ਕਵਿਤਾ ਲਿਖੀ, ਜਿਸ ਦੀ ਸ਼ੁਰੂਆਤ ਹੈਪੀ ਬਰਥਡੇ ਪਾਪਾ ਨਾਲ ਹੁੰਦੀ ਹੈ।

 
 
 
 
 
 
 
 
 
 
 
 
 
 

Happy birthday Papa ♥️ I miss you everyday,every minute and every second... But then,I see you everywhere ... When I look at myself,my eyes just like yours... When samu smiles,her smile is full of that same mischief ... When we trouble mom and she says - you both are just like Satish. When we do some good,she says - you both are just like Satish. When mom speaks about you she blushes like a teenager, that small little tear lights up her eye,with happiness and undying longing and love for the love of her life . When Subhash kaka tell us about your epic escapades and courage .Your kindness and generosity - ‘Arre our Satish was a king with a heart of gold ‘ - he says . Every Ganesh Chaturthi when Pinky Bua misses her brother and baddi her son - ‘aarti toh Satish karta tha ‘ ‘Satish ke pasand ke aloo puri’ were made every time with so much love . Every Eid at Rashid kaka’s and the fun we had, I’m sure he misses his friend and all your pranks. I remember each morning that you woke me up with that bitter karela juice,all the sour world news and your sweet sweet smile. I remember each night that you stayed up with me during my exams... I remember every-time you fed me with yours hands... Every-time you prepared that hot water bottle for my cramps... Every-time i manipulated you for the things I want ... Every-time you pretended like,nothing I said was false ... Every time you picked me up from school and we listened to Madonna on our way back... Every-time you picked me up in life and taught me a new hack... Every-time I pretended to sleep post our bedtime... Every-time I sneaked out of the house which was a crime , And now I know you knew it all,you let me make my mistakes cause you knew life was short. Every cricket and football match that we watched... Every birthday of ours,where you made us feel like we were gods ... Every failure of ours was celebrated and every success learnt from. You taught us to love all and made us strong. Every time they say,you both are just like Him.I miss you even more cause I wish you could have seen the ‘You’, that we have become. #SatishMotiramPednekar #HappyBirthdayPapa #MissYou

A post shared by Bhumi✨ (@bhumipednekar) on May 18, 2020 at 10:31pm PDT


ਉਨ੍ਹਾਂ ਨੇ ਲਿਖਿਆ,‘‘ਮੈਂ ਤੁਹਾਨੂੰ ਹਰ ਦਿਨ ਮਿਸ ਕਰਦੀ ਹਾਂ, ਹਰ ਮਿੰਟ, ਹਰ ਸੈਕਿੰਡ... ’ਤੇ ਫਿਰ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਜਗ੍ਹਾ ਹੋ। ਜਦੋਂ ਮੈਂ ਖੁੱਦ ਨੂੰ ਦੇਖਦੀ ਹਾਂ ਤਾਂ ਮਹਿਸੂਸ ਕਰਦੀ ਹਾਂ ਕਿ ਮੇਰੀਆਂ ਅੱਖਾਂ ਤੁਹਾਡੀ ਤਰ੍ਹਾਂ ਹਨ, ਜਦੋਂ ਮੈਂ ਹੱਸਦੀ ਹਾਂ ਤਾਂ ਉਸ ਵਿਚ ਉਹੀ ਤੁਹਾਡੀ ਅਦਾ ਦਿਸਦੀ ਹੈ, ਜਦੋਂ ਅਸੀ ਮਾਂ ਨੂੰ ਪ੍ਰੇਸ਼ਾਨ ਕਰਦੇ ਹਾਂ ਤਾਂ ਉਹ ਅਕਸਰ ਕਹਿੰਦੀ ਹੈ, ਤੁਸੀਂ ਦੋਵੇਂ ਸਤੀਸ਼ ਦੀ ਤਰ੍ਹਾਂ ਹੋ, ਜਦੋਂ ਅਸੀ ਕੁਝ ਵਧੀਆ ਕਰਦੇ ਹਾਂ ਤਾਂ ਵੀ ਮਾਂ ਕਹਿੰਦੀ ਹੈ - ਤੁਸੀਂ ਦੋਵੇਂ ਸਤੀਸ਼ ਦੀ ਤਰ੍ਹਾਂ ਹੋ।’’
पिता को याद कर भावुक हुईं भूमि पेडनेकर, बोलीं- काश आप हमें देख पाते
ਭੂਮੀ ਨੇ ਆਪਣੇ ਬਚਪਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਵਿਚ ਉਹ ਪਾਪਾ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ।


Tags: Bhumi PednekarHeartbreaking PoemLate FatherInstagramSatish Motiram Pednekar

About The Author

manju bala

manju bala is content editor at Punjab Kesari