ਵਾਸ਼ਿੰਗਟਨ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਬ੍ਰਿਟਿਸ਼ ਮਾਡਲ ਬਿਆਨਕਾ ਗੈਸਕੋਈਨ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। ਬਿਆਨਕਾ ਗੈਸਕੋਈਨ ਬੇਹੱਦ ਖੂਬਸੂਰਤ ਤੇ ਹੌਟ ਹੈ। ਇਹ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ। ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਬਿਆਨਕਾ ਗੈਸਕੋਈਨ ਦੀਆਂ ਹਰੇਕ ਤਸਵੀਰਾਂ 'ਚ ਉਨ੍ਹਾਂ ਦੇ ਕਲੀਵੇਜ ਸਾਫ ਨਜ਼ਰ ਆਉਂਦੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਦੀਆਂ ਇਹ ਬੋਲਡ ਤਸਵੀਰਾਂ ਦੇਖ ਕੇ ਸੱਚੀ 'ਚ ਤੁਹਾਡਾ ਪਸੀਨਾ ਛੁੱਟ ਜਾਵੇਗਾ। ਉਂਝ ਵੀ ਇਹ ਤਾਂ ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਦੀਆਂ ਅਦਾਵਾਂ ਬੇਹੱਦ ਕਾਤਿਲਾਨਾ ਹੁੰਦੀਆਂ ਹਨ। ਉਨ੍ਹਾਂ ਦੀਆਂ ਇਹ ਹੌਟ ਤੇ ਬੋਲਡ ਤਸਵੀਰਾਂ ਵੀ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।