FacebookTwitterg+Mail

'ਬਿੱਗ ਬੌਸ 11' : ਪੁਨੀਸ਼ ਤੇ ਬੰਦਗੀ ਨੇ ਪਾਰ ਕੀਤੀਆਂ ਇੰਟੀਮੇਟ ਦੀਆਂ ਸਾਰੀਆਂ ਹੱਦਾਂ, ਸ਼ਰੇਆਮ ਕੀਤਾ ਇਹ ਕੰਮ

bigg boss 11
09 November, 2017 04:46:37 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 11' ਦੇ ਘਰ 'ਚ ਪੁਨੀਸ਼ ਤੇ ਬੰਦਗੀ ਦੀ ਪ੍ਰੇਮ ਕਹਾਣੀ ਖੂਬ ਚਰਚਾ 'ਚ ਹੈ। 'ਬਿੱਗ ਬੌਸ' ਦੇ ਘਰ 'ਚ ਬੇਸ਼ੱਕ ਕੁਝ ਵੀ ਹੁੰਦਾ ਰਹੇ ਪਰ ਦੋਹਾਂ ਨੂੰ ਆਪਣੀ ਪ੍ਰੇਮ ਕਹਾਣੀ ਨਾਲ ਮਤਲਬ ਹੈ। ਇੰਨਾ ਹੀ ਨਹੀਂ ਇੰਨੀ ਦਿਨੀਂ ਉਨ੍ਹਾਂ ਨੇ ਟੀ. ਵੀ. ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਹੈ ਤੇ ਸ਼ਰੇਆਮ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਪਿਛਲੇ ਕੁਝ ਦਿਨ ਤੱਕ ਤਾਂ ਸਿਰਫ ਵਿਕਾਸ ਗੁਪਤਾ-ਸ਼ਿਲਪਾ ਸ਼ਿੰਦੇ, ਹਿਨਾ ਖਾਨ ਦਾ ਰੋਲਾ ਸੁਣਾਈ ਦਿੰਦਾ ਸੀ ਪਰ ਪੁਨੀਸ਼ ਤੇ ਬੰਦਗੀ ਦੇ ਇਸ਼ਕ ਦੇ ਕਿੱਸੇ ਵੀ ਚੱਲਣੇ ਸ਼ੁਰੂ ਹੋ ਗਏ ਹਨ।

Punjabi Bollywood Tadka
ਕੱਲ ਦੇ ਐਪੀਸੋਡ 'ਚ ਕੁਝ ਅਜਿਹਾ ਹੀ ਹੋਇਆ। ਇਨੀ ਦਿਨੀਂ ਪੁਨੀਸ਼ 'ਬਿੱਗ ਬੌ' ਦੇ ਘਰ ਕਪਤਾਨ ਹੈ ਤੇ ਉਸ ਨੇ ਲਗਜ਼ਰੀ ਬਜ਼ਟ ਟਾਸਕ ਦਾ ਸੰਚਾਲਨ ਕਰਨਾ ਸੀ ਪਰ ਉਸ ਟਾਸਕ ਦੇ ਸੰਚਾਲਨ ਤੋਂ ਜ਼ਿਆਦਾ ਘਰ ਦੇ ਖਾਲੀ ਹੋਣ ਦਾ ਫਾਇਦੇ ਚੁੱਕਦੇ ਨਜ਼ਰ ਆਏ ਕਿਉਂਕਿ ਘਰ ਦੇ ਸਾਰੇ ਮੈਂਬਰ ਟਾਸਕ ਦੀ ਵਜ੍ਹਾ ਨਾਲ ਰਾਕੇਟ 'ਚ ਬੈਠੇ ਹੋਏ ਸਨ।

Punjabi Bollywood Tadka

ਇਸ ਤਰ੍ਹਾਂ ਪੁਨੀਸ਼ ਨੇ ਪਹਿਲਾਂ ਬੰਦਗੀ ਦੀਆਂ ਗੱਲ੍ਹਾਂ 'ਤੇ ਕਿੱਸ ਕੀਤਾ ਤੇ ਫਿਰ ਉਸ ਦੇ ਬੁੱਲ੍ਹਾਂ 'ਤੇ। ਇਸ ਤਰ੍ਹਾਂ ਦੀ ਬੋਲਡਨੈੱਸ 'ਬਿੱਗ ਬੌਸ' ਦੇ ਘਰ 'ਚ ਅਜੇ ਤੱਕ ਦੇਖਣ ਨੂੰ ਨਹੀਂ ਮਿਲੀ।

Punjabi Bollywood Tadka

ਇੰਨਾ ਹੀ ਨਹੀਂ ਜਦੋਂ ਉਸ ਨੇ ਟਾਸਕ ਦੇ ਲਈ ਬਾਹਰ ਹੋਣਾ ਸੀ, ਉਸ ਸਮੇਂ ਵੀ ਉਹ ਬੈੱਡਰੂਮ 'ਚ ਆ ਕੇ ਬੰਦਗੀ ਨਾਲ ਲੇਟ (ਲੰਮੇ) ਪੈ ਗਿਆ। ਉਥੇ ਵੀ ਉਨ੍ਹਾਂ ਨੇ ਕਿੱਸ ਕੀਤੀ ਤੇ ਫਿਰ ਕੰਬਲ 'ਚ ਵੜ੍ਹ ਗਏ।

Punjabi Bollywood Tadka

Punjabi Bollywood Tadka


Tags: Bigg Boss 11Salman KhanAkash Puneesh SharmaBandgiPriyank Hina KhanShilpa Shindeਪੁਨੀਸ਼ਬੰਦਗੀ ਬਿੱਗ ਬੌਸ 11