FacebookTwitterg+Mail

‘ਬਿੱਗ ਬੌਸ 13’ ਦੇ ਸ਼ੁਰੂ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਛਾਏ ਮਜ਼ੇਦਾਰ ਮੀਮਸ

bigg boss 13 funny memes went viral on social media
30 September, 2019 11:07:43 AM

ਮੁੰਬਈ(ਬਿਊਰੋ)- ਟੀ.ਵੀ. ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਲਈ ਉਨ੍ਹਾਂ ਦੇ ਲਵਰਸ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਬੀਤੇ ਦਿਨ ਸ਼ੋਅ ਦਾ ਪਹਿਲਾਂ ਐਪੀਸੋਡ ਆ ਚੁਕਿਆ ਹੈ। ਇਸ ਨੂੰ ਲੈ ਕੇ ਦਰਸ਼ਕਾਂ ’ਚ ਹੀ ਨਹੀਂ ਸਗੋਂ ਸਿਤਾਰਿਆਂ ’ਚ ਵੀ ਗਜਬ ਦਾ ਉਤਸ਼ਾਹ ਹੈ। ਹੁਣ ਬਿੱਗ ਬੌਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫਨੀ ਮੀਮਸ ਵਾਇਰਲ ਹੋ ਰਹੇ ਹਨ।


Punjabi Bollywood Tadkaਇਕ ਯੂਜ਼ਰ ਨੇ ਟਵਿਟਰ ’ਤੇ ਫਿਲਮ ‘ਹਾਊਸਫੁਲ 4’ ਨਾਲ ਅਕਸ਼ੈ ਕੁਮਾਰ ਦਾ ਲੁੱਕ ਸ਼ੇਅ ਕੀਤਾ ਹੈ। ਤਸਵੀਰ ’ਚ ਅਕਸ਼ੈ ਦੇ ਚਿਹਰੇ ’ਤੇ ਅਜੀਬ ਦੇ ਐਕਸਪ੍ਰੈਸ਼ਨ ਦੇਖਣ ਨੂੰ ਮਿਲ ਰਹੇ ਹਨ। ਕੈਪਸ਼ਨ ’ਚ ਲਿਖਿਆ ਹੈ, ਜਦੋਂ ਕੋਈ ਕਹਿੰਦਾ ਹੈ ਕਿ ਉਹ ‘ਬਿੱਗ ਬੌਸ 13’ ਦੇਖਣ ਜਾ ਰਿਹਾ ਹੈ।

Punjabi Bollywood Tadka
ਵੈੱਬ ਸੀਰੀਜ ‘ਸੇਕਰੇਡ ਗੇਮਜ਼’ ਨਾਲ ਗਣੇਸ਼ ਨਵਾਜ਼ੂਦੀਨ ਸਿੱਦੀਕੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ’ਕੇ ਗਣੇਸ਼ ਗਾਯਤੋਂਡੇ ਦਾ ਡਾਇਲੌਗ ‘ਕਭੀ ਕਭੀ ਲਗਤਾ ਹੈ ਕਿ ਅਪੁਨ ਹੀ ਭਗਵਾਨ ਹੈ।’ ਲਿਖਿਆ ਹੈ।
ਸੋਸ਼ਲ ਮੀਡੀਆ ’ਤੇ ਯੂਜ਼ਰ ਨੇ ਲਿਫਲ ਗੈਂਗਸ ਆਫ ਵਾਸੇਪੁਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਮਨੋਜ ਵਾਜਪੇਈ ਨਜ਼ਰ ਆ ਰਹੇ ਹਨ। ਤਸਵੀਰ ਦੇ ਹੇਠਾਂ ਲਿਖਿਆ ਹੈ,‘ਯੇ ਕਿਆ Bawasir ਬਣਾ ਦਿਏ ਹੋ ਬੇ।’

Punjabi Bollywood Tadka
ਇਸ ਤੋਂ ਇਲਾਵਾ ਸਲਮਾਨ ਖਾਨ ਦੀ ਫਿਲਮ ‘ਹਮ ਸਾਥ ਸਾਥ ਹੈ’ ਅਤੇ WWE ਦੇ ਫਾਈਟਿੰਗ ਸੀਨ ਦੀ ਕੋਲਾਜ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ’ਚ ਦੱਸਿਆ ਗਿਆ ਹੈ ਕਿ ਬਿੱਗ ਬੌਸ ਦੇ ਸ਼ੁਰੂਆਤੀ ਇਕ ਹਫਤੇ ’ਚ ਸਭ ਮਿਲ ਕੇ ਰਹਿੰਦੇ ਹਨ ਅਤੇ ਇਸ ਤੋਂ ਬਾਅਦ ਸਾਰੇ ਇਕ-ਦੂਜੇ ਨਾਲ ਲੜਾਈ ਕਰਨ ਲੱਗਦੇ ਹਨ।

Punjabi Bollywood Tadka
ਇਕ ਹੋਰ ਯੂਜ਼ਰ ਨੇ ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਦੋਵੇਂ ਅਦਾਕਾਰਾਂ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਹਨ।

Punjabi Bollywood Tadka
ਫਿਲਮ ‘ਹੇਰਾ ਫੇਰੀ’ ਤੋਂ ਇਕ ਤਸਵੀਰ ਵਾਇਰਲ ਹੈ, ਜਿਸ ’ਚ ਅਕਸ਼ੈ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਨਜ਼ਰ ਆ ਰਹੇ ਹਨ। ਤਸਵੀਰ ਦੇ ਹੇਠਾ ਲਿਖਿਆ ਹੈ,‘ਹੁਣ ਰੋਜ਼ ਲੜਾਈ ਦੇਖਣ ਨੂੰ ਮਿਲੇਗੀ।’

Punjabi Bollywood Tadka
 


Tags: Bigg Boss 13Funny MemesViral PicsSocial MediaTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari