FacebookTwitterg+Mail

ਭਾਊ ਦੀ ਇਸ ਹਰਕਤ 'ਤੇ ਪਾਣੀ-ਪਾਣੀ ਹੋਈ ਸ਼ਹਿਨਾਜ਼, ਵੀਡੀਓ ਵਾਇਰਲ

bigg boss 13 hindustani bhau fart bombs make shehnaaz
13 November, 2019 04:28:18 PM

ਜਲੰਧਰ (ਬਿਊਰੋ) — ਛੋਟੇ ਪਰਦੇ ਦਾ ਵਿਵਾਦਿਤ ਰਿਐਲਟੀ ਸ਼ੋਅ ਇੰਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਇਸ 'ਚ ਵਿਕਾਸ ਪਾਠਕ ਕਾਫੀ ਚੰਗਾ ਖੇਡ ਰਹੇ ਹਨ। ਘਰ 'ਚ ਐਂਟਰੀ ਤੋਂ ਬਾਅਦ ਉਹ 'ਬਿੱਗ ਬੌਸ' ਦੇ ਘਰ ਦੀ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਨੂੰ ਚੁਣੌਤੀ ਦੇ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਉਹ ਕੁਝ ਹਾਸੋਹੀਣੀਆਂ ਗੱਲਾਂ ਕਰ ਰਹੇ ਹਨ। ਇਨ੍ਹਾਂ ਗੱਲਾਂ ਕਰਕੇ ਕੁਝ ਲੋਕ ਸ਼ਰਮਿੰਦਾ ਹੋ ਰਹੇ ਹਨ ਤੇ ਕੁਝ ਇਸ ਦਾ ਮਜ਼ਾਕ ਬਣਾ ਰਹੇ ਹਨ।


ਭਾਊ ਦੀਆਂ ਇਨ੍ਹਾਂ ਹਰਕਤਾਂ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆ ਹਨ। ਲੋਕ ਵੀ ਇਹਨਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਇਸ ਤੇ ਕੁਮੈਂਟ ਕਰ ਰਹੇ ਹਨ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਹਿੰਦੁਸਤਾਨੀ ਭਾਊ, ਸ਼ਹਿਨਾਜ਼ ਕੌਰ ਗਿੱਲ ਤੇ ਖੇਸਾਰੀ ਲਾਲ ਯਾਦਵ ਮਜ਼ਾਕੀਆ ਗੱਲਾਂ ਕਰ ਰਹੇ ਹਨ। ਉਦੋਂ ਭਾਊ ਗੈਸ ਦੇ ਗੋਲੇ ਛੱਡਣ ਲੱਗਦੇ ਹਨ।


ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਆਪਣੀ ਨੱਕ ਦਬਾ ਕੇ ਆਪਣੀ ਰੱਖਿਆ ਕਰਦੀ ਹੈ। ਉੱਥੇ ਸਨਾ ਜਦੋਂ ਕਹਿੰਦੀ ਹੈ ਕਿ ਉਨ੍ਹਾਂ ਦੀ ਫਾਰਟ ਬੇਹੱਦ ਖਰਾਬ ਸੀ ਤਾਂ ਭਾਊ ਫਿਰ ਉਹੀ ਹਰਕਤ ਕਰ ਦਿੰਦੇ ਹਨ। ਬੇਚਾਰੀ ਸਨਾ ਅਤੇ ਸ਼ੈਫਾਲੀ ਜਰੀਵਾਲਾ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪੈਂਦਾ ਹੈ। ਸ਼ਹਿਨਾਜ਼ ਕੌਰ ਗਿੱਲ ਨੂੰ ਇਸ ਹਰਕਤ ਤੇ ਸ਼ਰਮਿੰਦਗੀ ਵੀ ਹੁੰਦੀ ਹੈ।


Tags: Bigg Boss 13Hindustani BhauFart BombsShehnaz Kaur GillInstagramVideo Viral

Edited By

Sunita

Sunita is News Editor at Jagbani.