FacebookTwitterg+Mail

BB9 : ਬਰਥਡੇ ਗਰਲ ਰੋਸ਼ੇਲ ਰਾਓ ਦੀਆਂ ਹੌਟ ਤੇ ਅਣਦੇਖੀਆਂ ਤਸਵੀਰਾਂ

    18/18
26 November, 2015 10:49:30 PM
ਮੁੰਬਈ- 'ਬਿੱਗ ਬੌਸ 9' ਦੀ ਮੁਕਾਬਲੇਬਾਜ਼ ਰੋਸ਼ੇਲ ਰਾਓ ਦਾ ਅੱਜ ਜਨਮਦਿਨ ਹੈ ਤੇ ਅਜਿਹੇ 'ਚ ਉਸ ਦੇ ਬੁਆਏਫਰੈਂਡ ਕੀਥ ਉਸ ਨੂੰ ਬਰਥਡੇ 'ਤੇ ਸਰਪ੍ਰਾਈਜ਼ ਦੇਣ ਲਈ ਅੱਜ ਰਾਤ ਘਰ 'ਚ ਵਾਪਸੀ ਕਰ ਰਹੇ ਹਨ। ਕੀਥ ਨੇ ਆਪਣੇ ਛੋਟੇ ਭਰਾ ਦੀ ਮੌਤ ਹੋਣ ਦੀ ਵਜ੍ਹਾ ਕਾਰਨ ਸ਼ੋਅ ਨੂੰ ਵਿਚਾਲੇ ਛੱਡ ਦਿੱਤਾ ਸੀ।
ਪਰ ਉਸ ਦੀ ਵਾਪਸੀ ਰੋਸ਼ੇਲ ਲਈ ਬਹੁਤ ਵੱਡਾ ਗਿਫਟ ਸਾਬਤ ਹੋਵੇਗੀ। ਸ਼ੋਅ 'ਚ ਦੋਵਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਸੀ। ਕੀਥ ਦੇ ਜਾਣ ਤੋਂ ਬਾਅਦ ਰੋਸ਼ੇਲ ਕਈ ਵਾਰ ਦੁਖੀ ਦੇਖੀ ਗਈ ਹੈ। ਰੋਸ਼ੇਲ ਕਿੰਗਫਿਸ਼ਰ ਦੀ ਮਾਡਲ ਹੋਣ ਦੇ ਨਾਲ ਮਿਸ ਇੰਡੀਆ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਅੱਜ ਉਸ ਦੇ ਬਰਥਡੇ 'ਤੇ ਦੇਖ ਉਸ ਦੀਆਂ ਕੁਝ ਅਣਦੇਖੀਆਂ ਤਸਵੀਰਾਂ।

Tags: ਰੋਸ਼ੇਲ ਰਾਓ ਜਨਮਦਿਨ Rochelle Rao birthday