FacebookTwitterg+Mail

ਸੰਨੀ ਤੋਂ ਲੈ ਕੇ ਮੋਨਾਲੀਸਾ ਤਕ, ਇਨ੍ਹਾਂ ਹਸੀਨਾਵਾਂ ਨੇ 'ਬਿੱਗ ਬੌਸ' ਦੇ ਪੂਲ 'ਚ ਵਰ੍ਹਾਇਆ ਹੁਸਨ ਦਾ ਜਲਵਾ

bigg boss hot pool pics
27 September, 2017 04:29:26 PM

ਮੁੰਬਈ (ਬਿਊਰੋ)— ਸਿਰਫ ਤਿੰਨ ਦਿਨ ਬਾਅਦ ਟੀ. ਵੀ. ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 11' ਸ਼ੁਰੂ ਹੋਣ ਵਾਲਾ ਹੈ। ਇਹ ਮੁਕਾਬਲੇਬਾਜ਼ਾਂ ਦੇ ਡਰਾਮੇ ਤੇ ਕੈਟ ਫਾਈਟਸ ਦੇ ਨਾਲ ਇਕ ਹੋਰ ਚੀਜ਼ ਲਈ ਵੀ ਕਾਫੀ ਚਰਚਾ 'ਚ ਰਹਿੰਦਾ ਹੈ ਤੇ ਉਹ ਹੈ ਇਥੇ ਪਹੁੰਚੀਆਂ ਵੱਡੀਆਂ ਹਸਤੀਆਂ ਦਾ ਹੌਟ ਤੇ ਗਲੈਮਰੈੱਸ ਅੰਦਾਜ਼। 'ਬਿੱਗ ਬੌਸ' ਦੇ ਹਰ ਸੀਜ਼ਨ 'ਚ ਘਰ ਦੇ ਵਿਚਕਾਰ ਬਣਿਆ ਪੂਲ ਹਮੇਸ਼ਾ ਘਰ ਦੇ ਅੰਦਰ ਵਾਲਿਆਂ ਤੇ ਬਾਹਰ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਅੱਜ ਤੁਹਾਨੂੰ 'ਬਿੱਗ ਬੌਸ' ਦੇ ਘਰ ਦੇ ਅੰਦਰ ਦੀਆਂ ਕੁਝ ਅਜਿਹੀਆਂ ਹਸੀਨਾਵਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਹੌਟ ਅੰਦਾਜ਼ ਨਾਲ ਸਵਿਮਿੰਗ ਪੂਲ ਦਾ ਤਾਪਮਾਨ ਵਧਾ ਦਿੱਤਾ ਹੈ—

ਲੋਪਾਮੁਦਰਾ ਰਾਓਤ
Punjabi Bollywood Tadka

ਮੋਨਾਲੀਸਾ
Punjabi Bollywood Tadka

ਰੋਸ਼ੇਲ ਰਾਵ
Punjabi Bollywood Tadka

ਸੰਨੀ ਲਿਓਨੀ
Punjabi Bollywood Tadka

ਪਾਇਲ ਰੋਹਤਗੀ
Punjabi Bollywood Tadka

ਕਸ਼ਮੀਰਾ ਸ਼ਾਹ
Punjabi Bollywood Tadka


Tags: Bigg Boss Pool Hot Pics Sunny Leone Monalisa Lopamudra Raut Kashmira Shah Payal Rohtagi