FacebookTwitterg+Mail

ਪ੍ਰਾਈਵੇਟ ਪਾਰਟਜ਼ 'ਤੇ ਕੁਮੈਂਟ ਕਰਨ ਵਾਲੇ ਬਿੱਗ ਬੌਸ ਦੇ ਇਸ ਮੁਕਾਬਲੇਬਾਜ਼ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

bigg boss11
09 November, 2017 04:42:57 PM

ਮੁੰਬਈ(ਬਿਊਰੋ)— ਬਿੱਗ ਬੌਸ ਦੇ ਘਰ ਤੁਸੀਂ ਵਿਕਾਸ-ਸ਼ਿਲਪਾ ਵਿਚਕਾਰ ਦਾ ਯੁੱਧ ਤਾਂ ਦੇਖਿਆ ਹੀ ਹੋਵੇਗਾ। ਹੁਣ ਅੱਜਕਲ ਘਰ 'ਚ ਸਾਰੇ ਇਕ-ਦੂਜੇ ਦੇ ਦੁਸ਼ਮਣ ਬਣੇ ਹੋਏ ਨਜ਼ਰ ਆ ਰਹੇ ਹਨ।

Punjabi Bollywood Tadka
ਹਾਲ ਹੀ 'ਚ ਤੁਸੀਂ ਆਕਾਸ਼ ਤੇ ਬੇਨਾਫਸ਼ਾ ਵਿਚਕਾਰ ਦਾ ਯੁੱਧ ਵੀ ਦੇਖਿਆ ਹੋਵੇਗਾ। ਹੁਣ ਇਸ 'ਤੇ ਬੇਨਾਫਸ਼ਾ ਦੇ ਪ੍ਰੇਮੀ ਦਾ ਬਿਆਨ ਸਾਹਮਣੇ ਆਇਆ ਹੈ। ਬੇਨਾਫਸ਼ਾ ਦੇ ਪ੍ਰਾਈਵੇਟ ਪਾਰਟਜ਼ 'ਤੇ ਕੁਮੈਂਟ 'ਤੇ ਉਨ੍ਹਾਂ ਦੇ ਪ੍ਰੇਮੀ ਵਰੁਣ ਸੂਦ ਨੇ ਆਕਾਸ਼ ਨੂੰ ਮਾਰਨ ਦੀ ਧਮਕੀ ਦਿੱਤੀ ਹੈ।

Punjabi Bollywood Tadka

ਉਨ੍ਹਾਂ ਨੇ ਕਿਹਾ ਹੈ ਕਿ ਮੈਂ ਘਰ 'ਚ ਹੁੰਦਾ ਤਾਂ ਆਕਾਸ਼ ਨੂੰ ਉਸ ਸਮੇਂ ਤੱਕ ਮਾਰਦਾ, ਜਦੋਂ ਤੱਕ ਖੂਨ ਨਹੀਂ ਨਿਲਕਦਾ। ਮੈਂ ਚਾਹੁੰਦਾ ਹਾਂ ਕਿ ਉਹ ਬੇਨਾਫਸ਼ਾ ਤੋਂ ਮੁਆਫੀ ਮੰਗੇ।

Punjabi Bollywood Tadka

ਬੇਨ ਹੀ ਨਹੀਂ ਉਹ ਕਿਸੇ ਵੀ ਲੜਕੀ ਲਈ ਇਸ ਤਰ੍ਹਾਂ ਦਾ ਕੁਮੈਂਟ ਨਹੀਂ ਕਰ ਸਕਦਾ। ਸਲਮਾਨ ਸਰ ਤੋਂ ਗੁਜਾਰਿਸ਼ ਹੈ ਕਿ ਉਹ ਆਕਾਸ਼ ਨੂੰ ਸਬਕ ਸਿਖਾਵੇ। ਉਸ ਦਾ ਦਿਮਾਗ ਸ਼ਾਂਤ ਕਰੇ।

Punjabi Bollywood Tadka

ਆਕਾਸ਼ ਨੂੰ ਘਰੋਂ ਬਾਹਰ ਨਿਕਲਣ ਤੋਂ ਬਾਅਦ ਮੈਂ ਉਸ ਨੂੰ ਨਹੀਂ ਛਡਾਗਾਂ। ਮੈਂ ਖੁਸ਼ ਹਾਂ ਕਿ ਪ੍ਰਿਆਂਕ ਇਕ ਸੱਚੇ ਦੋਸਤ ਵਾਂਗ ਉਨ੍ਹਾਂ ਨਾਲ ਖੜ੍ਹਾ ਹੈ। ਮੈਂ ਆਕਾਸ਼ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਵਾਂਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਲਮਾਨ ਇਸ 'ਤੇ ਜ਼ਰੂਰ ਗੱਲ ਕਰਨਗੇ।

Punjabi Bollywood Tadka


Tags: BenafshaVarun soodSalman khanBigg boss11Akash Dadlaniਬਿੱਗ ਬੌਸ 11