ਲਾਂਸ ਏਂਜਲਸ (ਬਿਊਰੋ) — ਕੁਝ ਦਿਨ ਪਹਿਲਾ ਹੀ ਲਾਂਸ ਏਜਲਸ 'ਚ 'ਬਿਲਬੋਰਡ ਮਿਊਜ਼ਿਕ ਐਵਾਰਡ' ਸ਼ੋਅ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਹਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਾਲੀਵੁੱਡ ਹਸੀਨਾਵਾਂ ਨੇ ਰੈੱਡ ਕਾਰਪੇਟ 'ਤੇ ਹੁਸਨ ਦੇ ਜਲਵੇ ਬਿਖੇਰੇ।
ਦੱਸ ਦਈਏ ਕਿ ਇਸ ਐਵਾਰਡ ਸ਼ੋਅ 'ਚ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੇ ਵੀ ਸ਼ਿਰਕਤ ਕੀਤੀ ਸੀ।
ਹਾਲ ਹੀ 'ਚ ਇਸ ਈਵੈਂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਹਾਲੀਵੁੱਡ ਹਸੀਨਾਵਾਂ ਖਾਸ ਅੰਦਾਜ਼ 'ਚ ਨਜ਼ਰ ਆ ਰਹੀਆਂ ਹਨ।
Taylor Swift
Tori Kelly
Cobie Smulders
Ingrid Michaelson
Chiquibaby
Olivia Wilde
Draya Michele
Ciara
Cindy Kimberly
Halsey
Sophie Turner