FacebookTwitterg+Mail

ਬਿਪਾਸ਼ਾ-ਕਰਨ ਦੇ ਵਿਆਹ ਨੂੰ ਹੋਏ 2 ਸਾਲ, ਦੇਖੋ Wedding Album

bipasha and karan s marriage anniversary
30 April, 2018 11:04:09 AM

ਮੁੰਬਈ(ਬਿਊਰੋ)— ਅੱਜ 30 ਅਪ੍ਰੈਲ ਨੂੰ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ ਵਿਆਹ ਨੂੰ 2 ਸਾਲ ਹੋ ਗਏ ਹਨ।

Punjabi Bollywood Tadka

ਦੋਹਾਂ ਨੇ ਇਸ ਖਾਸ ਮੌਕੇ 'ਤੇ ਇਕ-ਦੂਜੇ ਨੂੰ ਵਿਆਹ ਦੀਆਂ ਖਾਸ ਤਸਵੀਰਾਂ ਇੰਸਟਾਗਰਾਮ 'ਤੇ ਪੋਸਟ ਕਰਕੇ ਵਧਾਈ ਦਿੱਤੀ ਹੈ।

Punjabi Bollywood Tadka

2 ਸਾਲ ਪਹਿਲਾਂ ਇਸੇ ਦਿਨ ਦੋਹਾਂ ਨੇ ਧੂਮ-ਧਾਮ ਨਾਲ ਵਿਆਹ ਕੀਤਾ ਸੀ।

Punjabi Bollywood Tadka

ਮਹਿੰਦੀ ਤੋਂ ਲੈ ਕੇ ਰਿਸੈਪਸ਼ਨ ਤੱਕ ਦੇ ਸਾਰੇ ਫੰਕਸ਼ਨ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ ਸੀ।

Punjabi Bollywood Tadka

ਫਿਲਮ 'ਅਲੋਨ' ਦੇ ਸੈੱਟ 'ਤੇ ਇਨ੍ਹਾਂ ਦੋਹਾਂ ਦੀ ਮੁਲਾਕਾਤ ਹੋਈ ਸੀ ਅਤੇ ਕੁਝ ਸਮੇਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ।

Punjabi Bollywood Tadka

ਬਿਪਾਸ਼ਾ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ, '' 30th April 2016 - Our Wedding Day❤️ Feels like yesterday but it’s been two beautiful years already ❤️ Finding you @iamksgofficial made me understand ,what true love is... Thank you my love ❤️ Happy #monkeyversary ❤️ I love you ❤️ I promise... next year, I won’t start celebrating from the 28th April 😂and confusing all🙈''

Punjabi Bollywood Tadka

ਸੋਸ਼ਲ ਮੀਡੀਆ 'ਤੇ ਐਕਟਿਵ ਹੋਣ ਕਾਰਨ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲ ਜਾਂਦੀਆਂ ਹਨ।

Punjabi Bollywood Tadka

ਦੇਖੋਂ ਇਕ ਸਾਲ ਪਹਿਲਾਂ ਹੋਏ ਬਿਪਾਸ਼ਾ-ਕਰਨ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka

Punjabi Bollywood Tadka


Tags: Bipasha BasuKaran Singh GroverAloneWedding AlbumMarriage Anniversary Instagram

Edited By

Chanda Verma

Chanda Verma is News Editor at Jagbani.