FacebookTwitterg+Mail

ਦੋਸਤਾਂ ਨਾਲ ਬਿਪਾਸ਼ਾ ਨੇ ਮਨਾਇਆ ਜਨਮਦਿਨ, ਪਤੀ ਨਾਲ ਕੀਤਾ ਲਿੱਪ-ਲਾਕ

bipasha basu s birthday party pics
08 January, 2018 02:56:08 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਐਤਵਾਰ ਨੂੰ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਪਹਿਲਾਂ ਸ਼ਨੀਵਾਰ ਰਾਤ ਉਨ੍ਹਾਂ ਨੇ ਪਤੀ ਕਰਨ ਸਿੰਘ ਗਰੋਵਰ ਤੇ ਫੈਮਿਲੀ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ।

Punjabi Bollywood Tadka

ਉੱਥੇ ਦੂਜੇ ਪਾਸੇ ਐਤਵਾਰ ਰਾਤ ਬਿਪਾਸ਼ਾ ਆਪਣੇ ਦੋਸਤਾਂ ਨਾਲ ਪਾਰਟੀ ਇਨਜੁਆਏ ਕਰਦੀ ਦਿਖੀ। ਬਿਪਾਸ਼ਾ ਦੀ ਪਾਰਟੀ 'ਚ ਸਾਰੇ ਮਹਿਮਾਨ ਬਲੈਕ ਆਊਟਫਿੱਟ 'ਚ ਨਜ਼ਰ ਆਏ।

Punjabi Bollywood Tadka

ਮੀਡੀਆ ਸਾਹਮਣੇ ਬਿਪਾਸ਼ਾ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਕੇਕ ਕੱਟਿਆ। ਇਸ ਦੌਰਾਨ ਜੋੜੀ ਦੀ ਸਪੈਸ਼ਲ ਕੈਮਿਸਟਰੀ ਕੈਮਰੇ 'ਚ ਕੈਦ ਹੋਈ।

Punjabi Bollywood Tadka

ਬਿਪਾਸ਼-ਕਰਨ ਕੈਮਰੇ ਸਾਹਮਣੇ ਲਿੱਪ-ਲਾਕ ਕਰਦੇ ਹੋਏ ਨਜ਼ਰ ਆਏ। ਬਿਪਾਸ਼ਾ ਦੀ ਜਨਮਦਿਨ ਪਾਰਟੀ 'ਚ ਦੀਆ ਮਿਰਜ਼ਾ ਪਤੀ ਸਾਹਿਲ ਸਾਂਘਾ ਨਾਲ ਪੁੱਜੀ।

Punjabi Bollywood Tadka

ਸ਼ਿਲਪਾ ਸ਼ੈਟੀ ਤਾਂ ਪਾਰਟੀ 'ਚ ਸ਼ਾਮਲ ਨਹੀਂ ਹੋ ਸਕੀ ਪਰ ਉਨ੍ਹਾਂ ਦੀ ਭੈਣ ਸ਼ਮਿਤਾ ਸ਼ੈਟੀ ਤੇ ਪਤੀ ਰਾਜ ਕੁੰਦਰਾ ਨੂੰ ਵੈਨਿਊ ਦੇ ਬਾਹਰ ਦੇਖਿਆ ਗਿਆ।

Punjabi Bollywood Tadka

ਸੋਫੀ ਚੌਧਰੀ, ਮਨੀਸ਼ ਪਾਲ, ਡਿਲੇ ਪਾਂਡੇ, ਯਾਸਮੀਨ ਕਰਾਚੀਵਾਲਾ, ਕਰਨ ਕੁੰਦਰਾ, ਅਨੁਸ਼ਾ ਦਾਂਡੇਕਰ ਪਾਰਟੀ ਦੇ ਖਾਸ ਗੈਸਟ ਬਣੇ।Punjabi Bollywood Tadkaਸੋਫੀ ਚੌਧਰੀ, ਮਨੀਸ਼ ਪਾਲ, ਡਿਲੇ ਪਾਂਡੇ, ਯਾਸਮੀਨ ਕਰਾਚੀਵਾਲਾ, ਕਰਨ ਕੁੰਦਰਾ, ਅਨੁਸ਼ਾ ਦਾਂਡੇਕਰ ਪਾਰਟੀ ਦੇ ਖਾਸ ਗੈਸਟ ਬਣੇ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Shamita ShettyManish Paul Vikram PhadnisSophie ChoudryRaj KundraSahil SanghaKaran Kundra Anusha DandekarKaran Singh Grover Bipasha Basu Dia MirzaBirthday Party Pics